For the best experience, open
https://m.punjabitribuneonline.com
on your mobile browser.
Advertisement

ਦਿੱਲੀ ਪੁਲੀਸ ਨੇ ਰੇਵੰਤ ਰੈੱਡੀ ਨੂੰ ਸ਼ਾਹ ਦੇ ਫਰਜ਼ੀ ਵੀਡੀਓ ਮਾਮਲੇ ’ਚ ਤਲਬ ਕੀਤਾ

04:55 PM Apr 29, 2024 IST
ਦਿੱਲੀ ਪੁਲੀਸ ਨੇ ਰੇਵੰਤ ਰੈੱਡੀ ਨੂੰ ਸ਼ਾਹ ਦੇ ਫਰਜ਼ੀ ਵੀਡੀਓ ਮਾਮਲੇ ’ਚ ਤਲਬ ਕੀਤਾ
Advertisement

ਨਵੀਂ ਦਿੱਲੀ, 29 ਅਪਰੈਲ
ਦਿੱਲੀ ਪੁਲੀਸ ਨੇ ਤਿਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੋਸ਼ਲ ਮੀਡੀਆ ’ਤੇ ਫੈਲੇ ਕਥਿਤ ਫਰਜ਼ੀ ਵੀਡੀਓ ਦੇ ਮਾਮਲੇ ਵਿੱਚ 1 ਮਈ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਪੁਲੀਸ ਨੇ ਰੈੱਡੀ ਸਮੇਤ ਪੰਜ ਵਿਅਕਤੀਆਂ ਨੂੰ ਨੋਟਿਸ ਭੇਜਿਆ ਹੈ। ਰੈੱਡੀ ਨੇ ਵੀਡੀਓ 'ਐਕਸ' 'ਤੇ ਪੋਸਟ ਕੀਤਾ ਸੀ। ਪੁੱਛਪੜਤਾਲ ਦੌਰਾਨ ਰੈੱਡੀ ਨੂੰ ਆਪਣਾ ਮੋਬਾਈਲ ਫ਼ੋਨ ਨਾਲ ਲਿਆਉਣ ਲਈ ਕਿਹਾ ਗਿਆ ਹੈ, ਜਿਸ ਦੀ ਵਰਤੋਂ ਕਥਿਤ ਤੌਰ 'ਤੇ 'ਐਕਸ' 'ਤੇ ਕਥਿਤ ਫਰਜ਼ੀ ਵੀਡੀਓ ਸਾਂਝੀ ਕਰਨ ਲਈ ਕੀਤੀ ਗਈ ਸੀ। ਰੈੱਡੀ ਤਿਲੰਗਾਨਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਹਨ।

Advertisement

Advertisement
Author Image

Advertisement
Advertisement
×