ਦਿੱਲੀ ਪੁਲੀਸ ਨੇ ਰਸ਼ਮਿਕਾ ਮੰਦਾਨਾ ਡੀਪ ਫੇਕ ਵੀਡੀਓ ਮਾਮਲੇ ’ਚ ਬਿਹਾਰ ਦੇ ਨੌਜਵਾਨ ਤੋਂ ਪੁੱਛ ਪੜਤਾਲ ਕੀਤੀ
11:51 AM Nov 15, 2023 IST
Advertisement
ਨਵੀਂ ਦਿੱਲੀ, 15 ਨਵੰਬਰ
ਦਿੱਲੀ ਪੁਲੀਸ ਨੇ ਅਦਾਕਾਰਾ ਰਸ਼ਮਿਕਾ ਮੰਦਾਨਾ ਦੇ 'ਡੀਪ ਫੇਕ' ਵੀਡੀਓ ਮਾਮਲੇ ਵਿਚ ਬਿਹਾਰ ਦੇ 19 ਸਾਲਾ ਨੌਜਵਾਨ ਤੋਂ ਪੁੱਛ ਪੜਤਾਲ ਕੀਤੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਨੌਜਵਾਨ ਨੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀਡੀਓ ਅਪਲੋਡ ਕੀਤੀ ਅਤੇ ਫਿਰ ਦੂਜੇ ਪਲੇਟਫਾਰਮ 'ਤੇ ਸ਼ੇਅਰ ਕੀਤੀ। ਨੌਜਵਾਨ ਨੂੰ ਜਾਂਚ ਲਈ ਨੋਟਿਸ ਭੇਜਿਆ ਗਿਆ ਹੈ ਕਿਉਂਕਿ ਵੀਡੀਓ ਪਹਿਲੀ ਵਾਰ ਉਸ ਦੇ ਖਾਤੇ ਤੋਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕੀਤੀ ਗਈ ਸੀ।
Advertisement
Advertisement
Advertisement