For the best experience, open
https://m.punjabitribuneonline.com
on your mobile browser.
Advertisement

ਦਿੱਲੀ: ਇਮਾਰਤ ਡਿੱਗਣ ਕਾਰਨ 12 ਵਿਅਕਤੀ ਜ਼ਖਮੀ

12:19 PM Sep 18, 2024 IST
ਦਿੱਲੀ  ਇਮਾਰਤ ਡਿੱਗਣ ਕਾਰਨ 12 ਵਿਅਕਤੀ ਜ਼ਖਮੀ
PTI Photo
Advertisement

ਮਨਧੀਰ ਸਿੰਘ ਦਿਓਲ

Advertisement

ਨਵੀਂ ਦਿੱਲੀ, 18 ਸਤੰਬਰ
ਇੱਥੋਂ ਦੇ ਕਰੋਲ ਬਾਗ ਸਥਿਤ ਬਾਪਾ ਨਗਰ ਵਿਚ ਸਵੇਰ 9:11 ਵਜੇ ਇਕ ਇਮਾਰਤ ਦੇ ਢਹਿ ਗਈ। ਇਮਾਰਤ ਦਾ ਇਕ ਹਿੱਸਾ ਢਹਿਣ ਕਾਰਨ12 ਵਿਅਕਤੀ ਜ਼ਖਮੀ ਹੋ ਗਏ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਰਾਹਤ ਕਾਰਜਾਂ ਲਈ ਪਹੁੰਚ ਗਈਆਂ।
ਉਧਰ ਦਿੱਲੀ ਦੀ ਮਨੋਨੀਤ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਕਰੋਲ ਬਾਗ ਇਲਾਕੇ ਵਿੱਚ ਮਕਾਨ ਡਿੱਗਣ ਦੀ ਇਹ ਘਟਨਾ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਆਦੇਸ਼ ਦਿੱਤੇ ਹਨ ਕਿ ਉਹ ਉੱਥੇ ਰਹਿ ਰਹੇ ਲੋਕਾਂ ਅਤੇ ਪੀੜਤਾਂ ਨੂੰ ਹਰ ਸੰਭਵ ਮਦਦ ਕਰਨ, ਜੇ ਕੋਈ ਜ਼ਖਮੀ ਹੈ ਤਾਂ ਉਸ ਦਾ ਇਲਾਜ ਕਰਵਾਇਆ ਜਾਵੇ।
Advertisement
Advertisement
Author Image

Puneet Sharma

View all posts

Advertisement