ਦਿੱਲੀ: ਕਾਂਗਰਸ ਨੇ ਬਿਜਲੀ ਬਿੱਲਾਂ ’ਚ ਵਾਧੇ ਖ਼ਿਲਾਫ਼ ਪ੍ਰਦਰਸ਼ਨ ਕੀਤਾ
08:07 PM Jun 29, 2023 IST
ਮਨਧੀਰ ਸਿੰਘ ਦਿਓਲ
Advertisement
ਨਵੀਂ ਦਿੱਲੀ, 27 ਜੂਨ
ਦਿੱਲੀ ਬਿਜਲੀ ਰੈਗੂਲਰੀ ਕਮਿਸ਼ਨ ਵੱਲੋਂ ‘ਡਿਸਕੌਮ’ ਬਿਜਲੀ ਕੰਪਨੀਆਂ ਨੂੰ ਬਿਜਲੀ ਦੇ ਬਿੱਲਾਂ ਦੇ ਵਾਧੇ ਲਈ ਹਰੀ ਝੰਡੀ ਦੇਣ ਮਗਰੋਂ ਸਿਆਸਤ ‘ਚ ਕਰੰਟ ਦੌੜ ਗਿਆ ਹੈ। ਸੂਬਾ ਕਾਂਗਰਸ ਨੇ ਅੱਜ ਸੱਤਾਧਾਰੀ ‘ਆਪ’ ਦੇ ਹੈੱਡਕੁਆਰਟਰ ਮੂਹਰੇ ਪ੍ਰਦਰਸ਼ਨ ਕੀਤਾ। ਕਾਂਗਰਸ ਵੱਲੋਂ ਬਿੱਲਾਂ ‘ਚ ਵਾਧੇ ਦੀ ਤਜਵੀਜ਼ ਵਾਪਸ ਲੈਣ ਦੀ ਮੰਗ ਕੀਤੀ ਗਈ। ਕਾਂਗਰਸ ਵੱਲੋਂ ਨਿੰਦਾ ਕੀਤੀ ਗਈ ਤੇ ਕਿਹਾ ਗਿਆ ਸਬਸਿਡੀ ਲੈਣਾ ਖਪਤਕਾਰਾਂ ਦਾ ਅਧਿਕਾਰ ਹੈ।
Advertisement
Advertisement



