For the best experience, open
https://m.punjabitribuneonline.com
on your mobile browser.
Advertisement

ਤਿਹਾੜ ਜੇਲ੍ਹ ’ਚੋਂ ਦਿੱਲੀ ਦੇ ਮੁੱਖ ਮੰਤਰੀ ਦਾ ਸੰਦੇਸ਼: ‘ਮੇਰਾ ਨਾ ਕੇਜਰੀਵਾਲ ਹੈ ਤੇ ਮੈਂ ਅਤਿਵਾਦੀ ਨਹੀਂ ਹਾਂ’

04:16 PM Apr 16, 2024 IST
ਤਿਹਾੜ ਜੇਲ੍ਹ ’ਚੋਂ ਦਿੱਲੀ ਦੇ ਮੁੱਖ ਮੰਤਰੀ ਦਾ ਸੰਦੇਸ਼  ‘ਮੇਰਾ ਨਾ ਕੇਜਰੀਵਾਲ ਹੈ ਤੇ ਮੈਂ ਅਤਿਵਾਦੀ ਨਹੀਂ ਹਾਂ’
Advertisement

ਨਵੀਂ ਦਿੱਲੀ, 16 ਅਪਰੈਲ
ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੈ ਸਿੰਘ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਤਿਹਾੜ ਜੇਲ੍ਹ ’ਚੋਂ ਨਾਗਰਿਕਾਂ ਨੂੰ ਸੰਦੇਸ਼ ਜਾਰੀ ਕਰਦੇ ਹੋਏ ਕਿਹਾ,‘ਮੇਰਾ ਨਾਂ ਅਰਵਿੰਦ ਕੇਜਰੀਵਾਲ ਹੈ ਅਤੇ ਮੈਂ ਅਤਿਵਾਦੀ ਨਹੀਂ ਹਾਂ।’ ਸ੍ਰੀ ਸੰਜੈ ਸਿੰਘ ਨੇ ਜੇਲ੍ਹ ’ਚ ਕੇਜਰੀਵਾਲ ਨਾਲ ਕਥਿਤ ਵਿਵਹਾਰ ਲਈ ਭਾਜਪਾ ਦੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਉਨ੍ਹਾਂ ਨੂੰ ਬਦਲਾਖੋਰੀ ਅਤੇ ਮੰਦਭਾਵਨਾ ਨਾਲ ਤੋੜਨਾ ਚਾਹੁੰਦੀ ਹੈ ਪਰ ਉਹ ਇਸ ਸਭ ਤੋਂ ਮਜ਼ਬੂਤ ​​ਹੋ ਕੇ ਉਭਰਨਗੇ।

Advertisement

Advertisement
Author Image

Advertisement
Advertisement
×