For the best experience, open
https://m.punjabitribuneonline.com
on your mobile browser.
Advertisement

ਦਿੱਲੀ: ਥਾਣੇ ਵਿਚ ਏਐੱਸਆਈ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ

01:16 PM Aug 06, 2024 IST
ਦਿੱਲੀ  ਥਾਣੇ ਵਿਚ ਏਐੱਸਆਈ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ
Advertisement
ਨਵੀਂ ਦਿੱਲੀ, 6 ਅਗਸਤ
ਉੱਤਰੀ ਦਿੱਲੀ ਪੁਲੀਸ ਦੇ ਇਕ ਏਐੱਸਆਈ ਨੇ ਸਿਵਲ ਲਾਈਨ ਪੁਲੀਸ ਥਾਣੇ ਵਿਚ ਆਪਣੀ ਸਰਕਾਰੀ ਬੰਦੂਕ ਨਾਲ ਕਥਿਤ ਤੌਰ ’ਤੇ ਖ਼ੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਪੁਲੀਸ ਕਰਮੀ ਵਿਜੇ ਪਾਸੋ ਕਿਸੇ ਤਰ੍ਹਾਂ ਦਾ ਕੋਈ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement
Author Image

Puneet Sharma

View all posts

Advertisement
Advertisement
×