For the best experience, open
https://m.punjabitribuneonline.com
on your mobile browser.
Advertisement

ਦੇਹਾਦਰਾਈ ਨੇ ਮਹੂਆ ਮੋਇਤਰਾ ਖਿਲਾਫ਼ ਮਾਣਹਾਨੀ ਕੇਸ ਵਾਪਸ ਲਿਆ

07:44 AM Apr 26, 2024 IST
ਦੇਹਾਦਰਾਈ ਨੇ ਮਹੂਆ ਮੋਇਤਰਾ ਖਿਲਾਫ਼ ਮਾਣਹਾਨੀ ਕੇਸ ਵਾਪਸ ਲਿਆ
Advertisement

ਨਵੀਂ ਦਿੱਲੀ: ਵਕੀਲ ਜੈ ਅਨੰਤ ਦੇਹਾਦਰਾਈ ਨੇ ਸੁਲਹ-ਸਫਾਈ ਵਜੋਂ ਆਪਣੀ ਸਾਬਕਾ ਪਾਰਟਨਰ ਤ੍ਰਿਣਮੂਲ ਕਾਂਗਰਸ ਆਗੂ ਮਹੂਆ ਮੋਇਤਰਾ ਖਿਲਾਫ਼ ਦਿੱਲੀ ਹਾਈ ਕੋਰਟ ਵਿੱਚ ਦਰਜ ਆਪਣਾ ਮਾਣਹਾਨੀ ਕੇਸ ਵਾਪਸ ਲੈ ਲਿਆ ਹੈ। ਦੇਹਾਦਰਾਈ ਨੇ ਪਿਛਲੇ ਸਾਲ ਮੋਇਤਰਾ ’ਤੇ ਦੋਸ਼ ਲਾਇਆ ਸੀ ਕਿ ਤ੍ਰਿਣਮੂਲ ਕਾਂਗਰਸ ਦੀ ਐੱਮਪੀ ਨੇ ਸੰਸਦ ਵਿਚ ਸਵਾਲ ਪੁੱਛਣ ਲਈ ਕਾਰੋਬਾਰੀ ਤੇ ਹੀਰਾਨੰਦਾਨੀ ਸਮੂਹ ਦੇ ਸੀਈਓ ਦਰਸ਼ਨ ਹੀਰਾਨੰਦਾਨੀ ਤੋਂ ਰਿਸ਼ਵਤ ਲਈ ਸੀ। ਇਨ੍ਹਾਂ ਦੋਸ਼ਾਂ ਕਰਕੇ ਮਹੂਆ ਨੂੰ ਮਗਰੋਂ 8 ਦਸੰਬਰ ਨੂੰ ਲੋਕ ਸਭਾ ’ਚੋਂ ਮੁਅੱਤਲ ਕਰ ਦਿੱਤਾ ਗਿਆ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×