For the best experience, open
https://m.punjabitribuneonline.com
on your mobile browser.
Advertisement

ਰੱਖਿਆ ਮੰਤਰੀ ਰਾਜਨਾਥ ਸਿੰਘ ਲਖਨਊ ਤੋਂ ਜੇਤੂ

07:08 AM Jun 05, 2024 IST
ਰੱਖਿਆ ਮੰਤਰੀ ਰਾਜਨਾਥ ਸਿੰਘ ਲਖਨਊ ਤੋਂ ਜੇਤੂ
Advertisement

ਲਖਨਊ:

Advertisement

ਭਾਜਪਾ ਉਮੀਦਵਾਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਲਖਨਊ ਲੋਕ ਸਭਾ ਸੀਟ ਤੋਂ 1,335,159 ਵੋਟਾਂ ਦੇ ਫ਼ਰਕ ਨਾਲ ਜਿੱਤ ਗਏ ਹਨ। ਉਨ੍ਹਾਂ ਨੂੰ 6,12,709 ਵੋਟਾਂ ਪਈਆਂ ਜਦਕਿ ਸਮਾਜਵਾਦੀ ਪਾਰਟੀ ਦੇ ਰਵਿਦਾਸ ਮੋਇਤਰਾ ਨੂੰ 4,77,550 ਵੋਟਾਂ ਮਿਲੀਆਂ। ਰਾਜਨਾਥ ਸਿੰਘ ਲਗਾਤਾਰ ਤੀਜੀ ਵਾਰ ਲਖਨਊ ਤੋਂ ਜਿੱਤੇ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement