For the best experience, open
https://m.punjabitribuneonline.com
on your mobile browser.
Advertisement

ਮਾਣਹਾਨੀ ਮਾਮਲਾ: ਰਾਹੁਲ ਗਾਂਧੀ ਅੱਜ ਬੰਗਲੂਰੂ ਦੀ ਅਦਾਲਤ ’ਚ ਹੋਣਗੇ ਪੇਸ਼

11:21 PM Jun 06, 2024 IST
ਮਾਣਹਾਨੀ ਮਾਮਲਾ  ਰਾਹੁਲ ਗਾਂਧੀ ਅੱਜ ਬੰਗਲੂਰੂ ਦੀ ਅਦਾਲਤ ’ਚ ਹੋਣਗੇ ਪੇਸ਼
Advertisement

ਬੰਗਲੂਰੂ, 6 ਜੂਨ

Advertisement

ਕਾਂਗਰਸੀ ਆਗੂ ਰਾਹੁਲ ਗਾਂਧੀ ਭਾਜਪਾ ਦੀ ਕਰਨਾਟਕ ਇਕਾਈ ਵੱਲੋਂ ਦਾਇਰ ਮਾਣਹਾਨੀ ਦੇ ਇਕ ਕੇਸ ਵਿੱਚ ਸ਼ੁੱਕਰਵਾਰ ਨੂੰ ਇੱਥੇ ਇਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਣਗੇ। ਭਾਜਪਾ ਦੀ ਸੂਬਾ ਇਕਾਈ ਨੇ ਕਾਂਗਰਸ ’ਤੇ ਮੁੱਖਧਾਰਾ ਦੇ ਅਖ਼ਬਾਰਾਂ ਵਿੱਚ ਝੂਠੇ ਇਸ਼ਤਿਹਾਰ ਜਾਰੀ ਕਰਨ ਦਾ ਦੋਸ਼ ਲਾਇਆ ਸੀ।

Advertisement
Author Image

A.S. Walia

View all posts

Advertisement
Advertisement
×