ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਣਹਾਨੀ ਮਾਮਲਾ: ਪਤੰਜਲੀ ਨੂੰ ਚਾਰ ਕਰੋੜ ਰੁਪਏ ਜੁਰਮਾਨਾ

06:23 AM Jul 30, 2024 IST

ਮੁੰਬਈ:

Advertisement

ਬੰਬੇ ਹਾਈ ਕੋਰਟ ਨੇ 2023 ਦੇ ਅੰਤ੍ਰਿਮ ਆਦੇਸ਼ ਦੀ ਉਲੰਘਣਾ ਦੇ ਮਾਮਲੇ ’ਚ ਅੱਜ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਚਾਰ ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਆਦੇਸ਼ ’ਚ ਮੰਗਲਮ ਆਰਗੈਨਿਕਸ ਲਿਮਟਿਡ ਵੱਲੋਂ ਦਾਇਰ ‘ਟਰੇਡਮਾਰਕ’ ਉਲੰਘਣ ਦੇ ਮਾਮਲੇ ਸਬੰਧੀ ਪਤੰਜਲੀ ਦੇ ਕਪੂਰ ਉਤਪਾਦ ਵੇਚਣ ’ਤੇ ਰੋਕ ਲਗਾਈ ਗਈ ਸੀ।

ਰਾਮਦੇਵ ਨੂੰ ‘ਕੋਰੋਨਿਲ’ ਸਬੰਧੀ ਸਮੱਗਰੀ ਹਟਾਉਣ ਦੇ ਨਿਰਦੇਸ਼: ਦਿੱਲੀ ਹਾਈ ਕੋਰਟ ਨੇ ਰਾਮਦੇਵ ਨੂੰ ਕੋਵਿਡ-19 ਦੇ ਇਲਾਜ ਲਈ ‘ਕੋਰੋਨਿਲ’ ਵਰਤੋਂ ਸਬੰਧੀ ਇਤਰਾਜ਼ਯੋਗ ਪੋਸਟਾਂ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। -ਪੀਟੀਆਈ

Advertisement

Advertisement
Tags :
Bombay High Courtdefamation casePatanjaliPunjabi News