ਮਾਣਹਾਨੀ ਮਾਮਲਾ: ਅਦਾਲਤ ਮੇਧਾ ਪਾਟਕਰ ਨੂੰ ਪਹਿਲੀ ਨੂੰ ਸੁਣਾਵੇਗੀ ਸਜ਼ਾ
09:58 PM Jun 07, 2024 IST
Advertisement
ਨਵੀਂ ਦਿੱਲੀ, 7 ਜੂਨ
Advertisement
ਦਿੱਲੀ ਦੀ ਇੱਕ ਅਦਾਲਤ ਕਾਰਕੁਨ ਮੇਧਾ ਪਾਟਕਰ ਖ਼ਿਲਾਫ਼ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਤਰਫ਼ੋਂ ਦਰਜ ਕਰਵਾਏ ਗਏ ਮਾਣਹਾਨੀ ਮਾਮਲੇ ਵਿੱਚ ਪਹਿਲੀ ਜੁਲਾਈ ਨੂੰ ਫ਼ੈਸਲਾ ਸੁਣਾਵੇਗੀ। ਮੈਟਰੋਪੌਲਿਟਨ ਮੈਜਿਸਟ੍ਰੇਟ ਰਾਘਵ ਸ਼ਰਮਾ ਨੇ ਕਿਹਾ ਕਿ ਦਿੱਲੀ ਲੀਗਲ ਸਰਵਿਸਿਜ਼ ਅਥਾਰਿਟੀ (ਡੀਐੱਲਐੱਸਏ) ਨੇ ਪੀੜਤ ਪ੍ਰਭਾਵ ਰਿਪੋਰਟ (ਵੀਆਈਆਰ) ਪੇਸ਼ ਕੀਤੀ ਹੈ। ਇਸ ਮਗਰੋਂ ਉਨ੍ਹਾਂ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। -ਪੀਟੀਆਈ
Advertisement