ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਸ਼ਾ ਸੂਚਕ ਬੋਰਡਾਂ ’ਤੇ ਪਿੰਡਾਂ ਦੇ ਨਾਮ ਵਿਗਾੜੇ

09:58 AM Sep 24, 2024 IST
ਸ਼ਹਿਣਾ ’ਚ ਦਿਸ਼ਾ ਸੂਚਕ ਬੋਰਡ ’ਤੇ ਚੂੰਘਾਂ ਦਾ ਨਾ ਚੁੰਗ ਲਿਖਿਆ ਹੋਇਆ। -ਫੋਟੋ: ਸਿੰਗਲਾ

ਸ਼ਹਿਣਾ:

Advertisement

ਪੰਜਾਬ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਲਈ ਜਿੱਥੇ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਸੜਕਾਂ ’ਤੇ ਦਿਸ਼ਾ ਸੂਚਕ ਬੋਰਡਾਂ ਵਿੱਚ ਪਿੰਡਾਂ ਦੇ ਨਾਂ ਵਿਗਾੜ ਦਿੱਤੇ ਹਨ। ਸ਼ਹਿਣਾ ਤੋਂ ਪਿੰਡ ਚੂੰਘਾਂ ਜਾਣ ਵਾਲੀ ਸੜਕ ’ਤੇ ਲੱਗੇ ਦਿਸ਼ਾ ਸੂਚਕ ਬੋਰਡ ’ਤੇ ਪਿੰਡ ਚੂੰਘਾਂ ਦੀ ਬਜਾਏ ਚੁੰਗ ਅਤੇ ਪਿੰਡ ਵਿਧਾਤੇ ਦੀ ਬਜਾਏ ਵਧਾਤਾ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਸਰਕਾਰੀ ਹਸਪਤਾਲ ਨੇੜੇ ਵਿਧਾਤਾ ਨੂੰ ਜਾਂਦੀ ਸੜਕ ’ਤੇ ਲੱਗੇ ਬੋਰਡ ’ਤੇ ਬੀਧਾਤੇ ਲਿਖਿਆ ਹੋਇਆ ਹੈ। ਸਥਾਨਕ ਲੋਕਾਂ ਨੇ ਕੀਤੀ ਕਿ ਦਿਸ਼ਾ ਸੂਚਕ ਬੋਰਡਾਂ ’ਤੇ ਪਿੰਡਾਂ ਨਾਮ ਸਹੀ ਲਿਖੇ ਜਾਣ। -ਪੱਤਰ ਪ੍ਰੇਰਕ

Advertisement
Advertisement