For the best experience, open
https://m.punjabitribuneonline.com
on your mobile browser.
Advertisement

ਦੀਪਕ ਆਰਡੀਐੱਕਸ ਦਿੱਲੀ ਪੁਲੀਸ ਹਿਰਾਸਤ ’ਚੋਂ ਸਲਾਖਾਂ ਤੋੜ ਕੇ ਫ਼ਰਾਰ

11:17 AM May 04, 2024 IST
ਦੀਪਕ ਆਰਡੀਐੱਕਸ ਦਿੱਲੀ ਪੁਲੀਸ ਹਿਰਾਸਤ ’ਚੋਂ ਸਲਾਖਾਂ ਤੋੜ ਕੇ ਫ਼ਰਾਰ
Advertisement

ਨਵੀਂ ਦਿੱਲੀ, 4 ਮਈ
ਦਿੱਲੀ ਦੇ ਰਾਜੌਰੀ ਗਾਰਡਨ ਥਾਣੇ ਵਿਚ ਚੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਸਲਾਖਾਂ ਤੋੜ ਕੇ ਪੁਲੀਸ ਹਿਰਾਸਤ ਵਿਚੋਂ ਫਰਾਰ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਦੀਪਕ ਆਰਡੀਐੱਕਸ ਨੂੰ ਬਾਅਦ ਵਿੱਚ ਉਸੇ ਖੇਤਰ ਤੋਂ ਫੜਿਆ ਗਿਆ। ਉਨ੍ਹਾਂ ਦੱਸਿਆ ਕਿ ਦੀਪਕ ਨੂੰ ਪਿਛਲੇ ਹਫ਼ਤੇ ਚੋਰੀ ਦੇ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਰਾਜੌਰੀ ਗਾਰਡਨ ਥਾਣੇ ਦੇ ਨੇੜੇ ਸਥਿਤ ‘ਸਪੈਸ਼ਲ ਸਟਾਫ਼ ਦਫ਼ਤਰ’ ਦੇ ਆਰਜ਼ੀ ਤਾਲਾਬੰਦੀ ਵਿੱਚ ਰੱਖਿਆ ਗਿਆ ਸੀ।

Advertisement

Advertisement
Author Image

Advertisement
Advertisement
×