For the best experience, open
https://m.punjabitribuneonline.com
on your mobile browser.
Advertisement

ਘੋੜੀ ਚੜ੍ਹਨ ਤੋਂ ਪਹਿਲਾਂ ਮੌਤ ਵਿਆਹ ਕੇ ਲੈ ਗਈ

05:13 PM Aug 23, 2020 IST
ਘੋੜੀ ਚੜ੍ਹਨ ਤੋਂ ਪਹਿਲਾਂ ਮੌਤ ਵਿਆਹ ਕੇ ਲੈ ਗਈ
Advertisement

ਜਸਵੰਤ ਸਿੰਘ ਥਿੰਦ
ਮਮਦੋਟ, 23 ਅਗਸਤ

Advertisement

ਇਥੋਂ ਨੇੜਲੇ ਪਿੰਡ ਕੜਮਾਂ ਵਿੱਚ ਉਸ ਵੇਲੇ ਮਾਤਮ ਛਾ ਗਿਆ, ਜਦੋਂ ਵਿਆਹ ਤੋਂ ਕੁਝ ਘੰਟੇ ਪਹਿਲਾਂ ਲਾੜੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪਿੰਡ ਕੜਮਾਂ ਦੇ ਨੌਜਵਾਨ ਮੋਨੂ ਕਪਾਹੀ ਦੀ ਅੱਜ ਬਰਾਤ ਚੜ੍ਹਨੀ ਸੀ ਅਤੇ ਕੱਲ੍ਹ ਉਸ ਨੂੰ ਸ਼ਗਨ ਲੱਗਾ ਸੀ ਪਰ ਬਰਾਤ ਚੜ੍ਹਨ ਤੋਂ ਪਹਿਲਾਂ ਹੀ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਵਿਆਹ ਦਾ ਕੰਮ ਨਬਿੇੜ ਕੇ ਜਦੋਂ ਉਹ ਸੌਣ ਲੱਗਾ ਤਾਂ ਗਰਮੀ ਹੋਣ ਕਰਕੇ ਪੱਖੇ ਦੀ ਹਵਾ ਨੂੰ ਆਪਣੇ ਵੱਲ ਕਰਨ ਲਈ ਉੱਠਿਆ ਤਾਂ ਉਸ ਦਾ ਪੈਰ ਬਿਜਲੀ ਤਾਰ ਦੇ ਨੰਗੇ ਜੋੜ ’ਤੇ ਆ ਗਿਆ, ਜਿਸ ਕਾਰਨ ਕਰੰਟ ਲੱਗਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

Advertisement

Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement