ਸੜਕ ਹਾਦਸੇ ’ਚ ਦਸੂਹਾ ਦੇ ਵਿਧਾਇਕ ਤੇ ਪੀਏ ਵਾਲ ਵਾਲ ਬਚੇ
01:28 PM Feb 17, 2024 IST
Advertisement
ਭਗਵਾਨ ਦਾਸ ਸੰਦਲ
ਦਸੂਹਾ, 17 ਫਰਵਰੀ
ਇਥੇ ਹਾਜ਼ੀਪੁਰ ਰੋਡ ’ਤੇ ਕਸਬਾ ਘੋਗਰਾ ਨੇੜੇ ਹਾਦਸੇ ਵਿੱਚ ਵਿਧਾਨ ਸਭਾ ਹਲਕਾ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਤੇ ਉਨ੍ਹਾਂ ਦਾ ਪੀਏ ਸ਼ੁਭਮ ਸ਼ਰਮਾ ਵਾਲ-ਵਾਲ ਬਚੇ। ਹਾਦਸੇ ਦੌਰਾਨ ਉਨ੍ਹਾਂ ਦੀ ਇਨੋਵਾ ਨੁਕਸਾਨੀ ਗਈ, ਜਦੋਕਿ ਵਿਧਾਇਕ ਤੇ ਪੀਏ ਦੇ ਮਾਮੂਲੀ ਸੱਟਾਂ ਲੱਗੀਆਂ। ਦੋਵਾਂ ਨੂੰ ਨੂੰ ਦਸੂਹਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਸਥਿਤੀ ਖਤਰੇ ਤੋਂ ਬਾਹਰ ਦੱਸੀ।
Advertisement
Advertisement