ਸਾਈਕਲਿੰਗ: ਜਯੋਤੀ ਗਡੇਰੀਆ 3000 ਮੀਟਰ ਵਿਅਕਤੀਗਤ ਪਰਸਿਊਟ ’ਚ 10ਵੇਂ ਸਥਾਨ ’ਤੇ
07:44 AM Aug 30, 2024 IST
Advertisement
ਪੈਰਿਸ:
Advertisement
ਭਾਰਤ ਦੀ ਜਯੋਤੀ ਗਡੇਰੀਆ ਅੱਜ ਇੱਥੇ ਮਹਿਲਾਵਾਂ ਦੇ ਸੀ 1-3 3000 ਮੀਟਰ ਵਿਅਕਤੀਗਤ ਪਰਸਿਊਟ ਸਾਈਕਲਿੰਗ ਮੁਕਾਬਲੇ ਦੇ ਕੁਆਲੀਫਾਇੰਗ ਰਾਊਂਡ ਵਿੱਚ 10ਵੇਂ ਅਤੇ ਆਖ਼ਰੀ ਸਥਾਨ ’ਤੇ ਰਹਿ ਕੇ ਬਾਹਰ ਹੋ ਗਈ। ਜਯੋਤੀ ਨੇ 3000 ਮੀਟਰ ਦੀ ਦੂਰੀ ਚਾਰ ਮਿੰਟ 53.929 ਸੈਕਿੰਡ ਵਿੱਚ ਤੈਅ ਕੀਤੀ। ਸਾਈਕਲਿੰਗ ਦੇ ਮੁਕਾਬਲੇ ਸੀ 1 ਤੋਂ ਸੀ 5 ਦੀਆਂ ਪੰਜ ਸ਼੍ਰੇਣੀਆਂ ਵਿੱਚ ਹੁੰਦੇ ਹਨ। -ਪੀਟੀਆਈ
Advertisement
Advertisement