ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਈਬਰ ਪ੍ਰੀਖਿਆ: ਕੈਂਬਰਿਜ ਸਕੂਲ ਨੇ 31 ਸੋਨ ਤਗਮੇ ਜਿੱਤੇ

07:40 AM Jul 20, 2024 IST
ਜੇਤੂ ਵਿਦਿਆਰਥੀਆਂ ਨਾਲ ਪ੍ਰਿੰ. ਓ.ਪੀ ਗੁਪਤਾ। -ਫੋਟੋ: ਸੰਦਲ

ਪੱਤਰ ਪ੍ਰੇਰਕ
ਦਸੂਹਾ, 19 ਜੁਲਾਈ
ਇੱਥੇ ਐੱਸਓਐੱਫ ਦੀ ਸਾਈਬਰ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਨਦਾਰ ਪ੍ਰਦਰਸ਼ਨ ਕਰ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।
ਇਸ ਸਬੰਧੀ ਪ੍ਰਿੰ. ਓ.ਪੀ. ਗੁਪਤਾ ਨੇ ਦੱਸਿਆ ਕਿ ਪਹਿਲੀ ਜਮਾਤ ਦੇ ਦਿਵਯਾਸ਼ ਮਿਨਹਾਸ, ਦੂਜੀ ਜਮਾਤ ਦੇ ਸਰਸ ਕੋਚਰ, ਮਹਿਤਾਬ ਸਿੰਘ, ਜਪਨੂਰ ਕੌਰ, ਤੀਜੀ ਜਮਾਤ ਦੀ ਕਾਵਿਆ ਸ਼ਰਮਾ, ਚੌਥੀ ਜਮਾਤ ਵਿੱਚੋਂ ਤ੍ਰਿਸ਼ਾਲ ਕਸ਼ਯਪ, ਅਯਾਨ ਓਹਰੀ, ਰਾਜਵੀਰ ਸਲਾਰੀਆ, ਧਰੁਵ ਰਾਣਾ, ਇਸ਼ਬਪ੍ਰੀਤ ਸਿੰਘ, ਸ਼ੋਰਿਆ ਵੀਰ ਪ੍ਰਤਾਪ, ਪ੍ਰੀਤ ਕੁੰਵਰ ਸਿੰਘ, ਛੇਵੀਂ ਜਮਾਤ ਦੇ ਹਰਸ਼ਤ ਮਿਨਹਾਸ, ਧੇਰਿਆ, ਪ੍ਰਣਯ, ਸੱਤਵੀਂ ਜਮਾਤ ਦੇ ਸ਼ੋਰਿਆ ਚੌਧਰੀ, ਦਿਤਿਆ ਗੋਸੇਨ, ਜਪਸ਼ਬਦ ਸਿੰਘ, ਅੱਠਵੀਂ ਜਮਾਤ ਦੇ ਬਿਰਾਜ ਵਸਸ਼ਿਟ, ਮਾਨਿਆ ਕੰਵਰ, ਅਭਿਆ ਧੀਮਾਨ ਅਤੇ ਦਸਵੀਂ ਜਮਾਤ ਦੇ ਖੁਸ਼ਕਰਮਣ ਸਿੰਘ ਵਿਰਕ ਨੇ ਗੋਲਡ ਮੈਡਲ ਆਫ ਐਕਸੀਲੈਂਸ ਜਿੱਤੇ ਹਨ। ਇੰਜ ਹੀ ਗੁਰਫਤਿਹਵੀਰ ਸਿੰਘ, ਸਹਿਜਦੀਪ ਸਿੰਘ, ਗੁਰਫਤਿਹ ਸਿੰਘ, ਅਥਰਵ ਮਨਹਾਸ, ਪਵਨੀਤ ਕੌਰ, ਪੰਜਵੀਂ ਜਮਾਤ ਵਿੱਚੋਂ ਪ੍ਰਣਵੀ ਸਵਰਾਜ, ਅਮਨਪ੍ਰੀਤ ਸਿੰਘ, ਵਤਸਲ ਗੁਪਤਾ ਅਤੇ ਜਤਿਨ ਮਹਿਤਾ ਨੇ ਗੋਲਡ ਮੈਡਲ ਆਫ ਡਿਸਟਿੰਕਸ਼ਨ ਹਾਸਲ ਕੀਤੇ ਹਨ। ਵਾਸਲ ਐਜ਼ੂਕੇਸ਼ਨ ਦੇ ਪ੍ਰਧਾਨ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਵਾਸਲ, ਵਾਈਸ ਪ੍ਰੈਜ਼ੀਡੈਂਟ ਈਨਾ ਵਾਸਲ, ਸੀ.ਈ.ਓ ਰਾਘਵ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਤੇ ਪ੍ਰਿੰ. ੳ.ਪੀ ਗੁਪਤਾ ਨੇ ਜੇਤੂਆਂ ਨੂੰ ਵਧਾਈ ਦਿੱਤੀ।

Advertisement

Advertisement
Advertisement