ਨਵੀਂ ਦਿੱਲੀ: ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਿਆਨ ਮਹਿੰਗਾਈ ਘਟਾਉਣ ਵੱਲ ਨਹੀਂ ਬਲਕਿ ਅੰਕੜੇ ਦਿਖਾਉਣ ’ਤੇ ਕੇਂਦਰਿਤ ਹੈ। ਪਾਰਟੀ ਨੇ ਕਿਹਾ ਕਿ ਜਿਹੜੀ ਸਰਕਾਰ ਦਾ ਧਿਆਨ ਅੰਕੜਿਆਂ ਨਾਲ ਛੇੜਛਾੜ ਕਰਨ ਵੱਲ ਹੋਵੇ, ਉਸ ਤੋਂ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ। -ਪੀਟੀਆਈ