For the best experience, open
https://m.punjabitribuneonline.com
on your mobile browser.
Advertisement

ਕ੍ਰਿਕਟ ਵਿਸ਼ਵ ਕੱਪ: ਨਿਊਜ਼ੀਲੈਂਡ ਦੀ ਲਗਾਤਾਰ ਚੌਥੀ ਜਿੱਤ

10:21 PM Oct 18, 2023 IST
ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ ਦੀ ਲਗਾਤਾਰ ਚੌਥੀ ਜਿੱਤ
Chennai: New Zealand's Lockie Ferguson celebrates with teammates after taking the wicket of Afghanistan’s Rashid Khan during the ICC Men's Cricket World Cup 2023 match between New Zealand and Afghanistan, at M. A. Chidambaram Stadium, in Chennai, Wednesday, Oct. 18, 2023. (PTI Photo/R Senthil Kumar) (PTI10_18_2023_000412A)
Advertisement

ਚੇਨੱਈ, 18 ਅਕਤੂਬਰ
ਨਿਊਜ਼ੀਲੈਂਡ ਨੇ ਅੱਜ ਇੱਥੇ ਅਫ਼ਗਾਨਿਸਤਾਨ ਨੂੰ 149 ਦੌੜਾਂਂ ਨਾਲ ਹਰਾ ਕੇ ਕ੍ਰਿਕਟ ਵਿਸ਼ਵ ਕੱਪ ’ਚ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਅਫ਼ਗਾਨਿਸਤਾਨ ਟੀਮ ਜਿੱਤ ਲਈ 289 ਦੌੜਾਂ ਦਾ ਟੀਚਾ ਪਿੱਛਾ ਕਰਦਿਆਂ 34.4 ਓਵਰਾਂ ’ਚ ਸਿਰਫ 139 ਦੌੜਾਂ ਹੀ ਬਣਾ ਸਕੀ। ਪਿਛਲੇ ਮੈਚ ’ਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਮਾਤ ਦੇਣ ਵਾਲੀ ਅਫ਼ਗਾਨਿਸਤਾਨ ਦੀ ਟੀਮ ਅੱਜ ਕਿਵੀ ਗੇਂਦਬਾਜ਼ਾਂ ਅੱਗੇ ਨਾ ਟਿਕ ਸਕੀ। -ਪੀਟੀਆਈ

Advertisement

Advertisement
Author Image

Advertisement
Advertisement
×