For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਕੱਪ ਕ੍ਰਿਕਟ: ਨੀਂਦਰਲੈਂਡ ਨੇ ਪਾਕਿਸਤਾਨ ਦੀ ਪੂਰੀ ਟੀਮ 49 ਓਵਰਾਂ ’ਚ 286 ’ਤੇ ਆਊਟ ਕੀਤੀ

06:05 PM Oct 06, 2023 IST
ਵਿਸ਼ਵ ਕੱਪ ਕ੍ਰਿਕਟ  ਨੀਂਦਰਲੈਂਡ ਨੇ ਪਾਕਿਸਤਾਨ ਦੀ ਪੂਰੀ ਟੀਮ 49 ਓਵਰਾਂ ’ਚ 286 ’ਤੇ ਆਊਟ ਕੀਤੀ
Advertisement

ਹੈਦਰਾਬਾਦ, 6 ਅਕਤੂਬਰ
ਪਾਕਿਸਤਾਨ ਦੀ ਟੀਮ ਅੱਜ ਇਥੇ ਇਕ ਦਿਨਾਂ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿਚ ਨੀਦਰਲੈਂਡ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49 ਓਵਰਾਂ ਵਿਚ 286 ਦੌੜਾਂ ਬਣਾ ਸੀ। ਪਾਕਿਸਤਾਨ ਲਈ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਅਤੇ ਸੌਦ ਸ਼ਕੀਲ ਨੇ 68-68 ਦੌੜਾਂ ਦਾ ਯੋਗਦਾਨ ਦਿੱਤਾ। ਦੋਵਾਂ ਨੇ ਚੌਥੀ ਵਿਕਟ ਲਈ 120 ਦੌੜਾਂ ਦੀ ਸਾਂਝੇਦਾਰੀ ਕੀਤੀ। ਨੀਦਰਲੈਂਡ ਲਈ ਬਾਸ ਡਾਲੀਡੇ ਨੇ ਚਾਰ ਵਿਕਟਾਂ ਲਈਆਂ।

Advertisement

Advertisement
Advertisement
Author Image

Advertisement