ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿ੍ਕਟ: ਸ੍ਰੀਲੰਕਾ ਵੱਲੋਂ ਭਾਰਤ ਖਿਲਾਫ ਤੀਜੇ ਵਨਡੇ ’ਚ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ

03:12 PM Aug 07, 2024 IST
Colombo: India's Virat Kohli during training session before the third one-day international (ODI) cricket match between India and Sri Lanka at the R. Premadasa International Cricket Stadium, in Colombo, Wednesday, August 7, 2024. (PTI Photo/Kunal Patil)(PTI08_07_2024_000251B)

ਕੋਲੰਬੋ, 7 ਅਗਸਤ
ਸ੍ਰੀਲੰਕਾ ਨੇ ਬੁੱਧਵਾਰ ਨੂੰ ਇੱਥੇ ਤੀਜੇ ਅਤੇ ਆਖਰੀ ਵਨਡੇ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੇਜ਼ਬਾਨ ਟੀਮ ਨੇ ਆਪਣੀ ਪਲੇਇੰਗ ਇਲੈਵਨ ਵਿੱਚ ਇੱਕ ਬਦਲਾਅ ਕੀਤਾ ਹੈ ਜਿਸ ਵਿੱਚ ਅਕੀਲਾ ਦਾਨੰਜਯਾ ਦੀ ਥਾਂ ਮਹੇਸ਼ ਥੀਕਸ਼ਾਨਾ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਦੀ ਗੱਲ ਕਰੀਏ ਤਾਂ ਰਿਆਨ ਪਰਾਗ ਅਰਸ਼ਦੀਪ ਸਿੰਘ ਦੀ ਥਾਂ ’ਤੇ ਖੇਡੇਗਾ ਜਦਕਿ ਰਿਸ਼ਭ ਪੰਤ ਕੇਐੱਲ ਰਾਹੁਲ ਦੀ ਥਾਂ 'ਤੇ ਖੇਡੇਗਾ। ਸ੍ਰੀਲੰਕਾ ਪਿਛਲੇ ਮੁਕਾਬਲੇ 'ਚ ਜਿੱਤ ਦਰਜ ਕਰਕੇ ਸੀਰੀਜ਼ 'ਚ 1-0 ਨਾਲ ਅੱਗੇ ਹੈ।

Advertisement

Advertisement
Advertisement