ਕ੍ਰਿਕਟ: ਇਕ ਰੋਜ਼ਾ ਰੈਂਕਿੰਗ ਵਿੱਚ ਰੋਹਿਤ ਨੂੰ ਦੂਜਾ ਸਥਾਨ
07:13 AM Aug 15, 2024 IST
ਦੁਬਈ:
Advertisement
ਭਾਰਤੀ ਕਪਤਾਨ ਰੋਹਿਤ ਸ਼ਰਮਾ ਹਾਲ ਹੀ ਵਿੱਚ ਸ੍ਰੀਲੰਕਾ ਖਿਲਾਫ਼ ਇਕ ਰੋਜ਼ਾ ਲੜੀ ਵਿੱਚ ਬਿਹਤਰੀਨ ਪ੍ਰਦਰਸ਼ਨ ਕਾਰਨ ਬੁੱਧਵਾਰ ਨੂੰ ਜਾਰੀ ਹੋਈ ਆਈਸੀਸੀ ਇਕ ਰੋਜ਼ਾ ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ ਵਿੱਚ ਤੀਜੇ ਸਥਾਨ ਤੋਂ ਦੂਜੇ ਸਥਾਨ ’ਤੇ ਪੁੱਜ ਗਏ ਹਨ। ਹਾਲਾਂਕਿ ਭਾਰਤ ਤਿੰਨ ਮੈਚਾਂ ਦੀ ਇਹ ਲੜੀ ਸ੍ਰੀਲੰਕਾ ਤੋਂ 0-2 ਨਾਲ ਹਾਰ ਗਿਆ ਸੀ। ਇਸ ਲੜੀ ਵਿੱਚ ਰੋਹਿਤ ਨੇ 52.22 ਦੀ ਔਸਤ ਨਾਲ ਦੋ ਨੀਮ ਸੈਂਕੜਿਆਂ ਨਾਲ ਕੁਲ 157 ਦੌੜਾਂ ਬਣਾਈਆਂ ਸਨ। ਪਾਕਿਸਤਾਨ ਦਾ ਬਾਬਰ ਆਜ਼ਮ ਪਹਿਲੇ ਸਥਾਨ ’ਤੇ ਹੈ। -ਪੀਟੀਆਈ
Advertisement
Advertisement
Advertisement