ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕ੍ਰਿਕਟ: ਇੰਡੀਅਨ ਵੈਟਰਨ ਪ੍ਰੀਮੀਅਰ ਲੀਗ 23 ਫਰਵਰੀ ਤੋਂ

09:52 PM Feb 21, 2024 IST

ਗਰੇਟਰ ਨੋਇਡਾ, 21 ਫਰਵਰੀ
ਉੱਘੇ ਕ੍ਰਿਕਟਰ ਵਰਿੰਦਰ ਸਹਿਵਾਗ, ਸੁਰੇਸ਼ ਰੈਨਾ, ਹਰਸ਼ਲ ਗਬਿਸ ਅਤੇ ਕ੍ਰਿਸ ਗੇਲ ਸਣੇ ਕਈ ਹੋਰ ਖਿਡਾਰੀ ਚਿਰਾਂ ਤੋਂ ਉਡੀਕੀ ਜਾ ਰਹੀ ਇੰਡੀਅਨ ਵੈਟਰਨ ਪ੍ਰੀਮੀਅਰ ਲੀਗ (ਆਈਵੀਪੀਐੱਲ) ਰਾਹੀਂ ਮੈਦਾਨ ’ਚ ਵਾਪਸੀ ਲਈ ਤਿਆਰ ਹਨ। ਆਈਵੀਪੀਐੱਲ ਦਾ ਪਲੇਠਾ ਐਡੀਸ਼ਨ ਗਰੇਟਰ ਨੋਇਡਾ ਦੇ ਸ਼ਹੀਦ ਵਿਜੈ ਸਿੰਘ ਪਾਠਕ ਸਪੋੋਰਟਸ ਕੰਪਲੈਕਸ ’ਚ 23 ਫਰਵਰੀ ਤੋਂ ਸ਼ੁਰੂ ਹੋਵੇਗਾ। ਟੂਰਨਾਮੈਂਟ ’ਚ ਛੇ ਟੀਮਾਂ ਵੀਵੀਆਈਪੀ ਉੱਤਰ ਪ੍ਰਦੇਸ਼, ਰਾਜਸਥਾਨ ਲੀਜੈਂਡਸ, ਰੈੱਡ ਕਾਰਪੈਟ ਦਿੱਲੀ, ਛੱਤੀਸਗੜ੍ਹ ਵਾਰੀਅਰਸ, ਤਿਲੰਗਾਨਾ ਟਾਈਗਰਸ ਅਤੇ ਮੁੰਬਈ ਚੈਂਪੀਅਨਸ ਹਿੱਸਾ ਲੈਣਗੀਆਂ। ਬੀਵੀਸੀਆਈ ਦੇ ਕਾਰਜਕਾਰੀ ਪ੍ਰਧਾਨ ਤੇ ਆਈਵੀਪੀਐੱਲ ਦੇ ਚੇਅਰਮੈਨ ਪਰਵੀਨ ਤਿਆਗੀ ਨੇ ਕਿਹਾ ਕਿ ਟੂਰਨਾਮੈਂਟ ਦਾ ਫਾਈਨਲ 3 ਮਾਰਚ ਨੂੰ ਖੇਡਿਆ ਜਾਵੇਗਾ। -ਆਈਏਐੱਨਐੱਸ

Advertisement

Advertisement
Advertisement