For the best experience, open
https://m.punjabitribuneonline.com
on your mobile browser.
Advertisement

ਕ੍ਰਿਕਟ : ਅਜੀਤ ਅਗਰਕਰ ਸੀਨੀਅਰ ਚੋਣ ਕਮੇਟੀ ਦਾ ਚੇਅਰਮੈਨ ਨਿਯੁਕਤ

11:50 PM Jul 04, 2023 IST
ਕ੍ਰਿਕਟ   ਅਜੀਤ ਅਗਰਕਰ ਸੀਨੀਅਰ ਚੋਣ ਕਮੇਟੀ ਦਾ ਚੇਅਰਮੈਨ ਨਿਯੁਕਤ
Advertisement

ਨਵੀਂ ਦਿੱਲੀ, 4 ਜੁਲਾਈ
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੂੰ ਸੀਨੀਅਰ ਚੋਣ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਅਗਰਕਰ ਇਕ ਦਿਨ ਪਹਿਲਾਂ ਅਸ਼ੋਕ ਮਲਹੋਤਰਾ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਸਮਿਤੀ ਅੱਗੇ ਵਰਚੁਅਲੀ ਪੇਸ਼ ਹੋਇਆ ਸੀ ਜਿਸ ਦੀ ਸਿਫਾਰਸ਼ ਮਗਰੋਂ ਉਸ ਨੂੰ ਬੀਸੀਸੀਆਈ ਨੇ ਸੀਨੀਅਰ ਚੋਣ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। -ਪੀਟੀਆਈ

Advertisement

Advertisement
Tags :
Author Image

Advertisement
Advertisement
×