ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੋਵਿਡ-19: ਜਲੰਧਰ ਵਿੱਚ ਇਕ ਦੀ ਮੌਤ, 82 ਨਵੇਂ ਕੇਸ

08:02 PM Jul 26, 2020 IST

ਪਾਲ ਸਿੰਘ ਨੌਲੀ/ਪਰਮਜੀਤ ਸਿੰਘ
ਜਲੰਧਰ/ ਫਾਜ਼ਿਲਕਾ, 26 ਜੁਲਾਈ

Advertisement

ਕਰੋਨਾ ਵਾਇਰਸ ਦੀ ਲਾਗ ਦੇ ਅੱਜ 82 ਨਵੇਂ ਕੇਸ ਆਏ ਹਨ ਤੇ ਇਕ ਵਿਅਕਤੀ ਦੀ ਮੌਤ ਹੋਈ ਹੈ। ਨਵੇਂ ਕੇਸਾਂ ਨੂੰ ਮਿਲਾ ਕੇ ਜ਼ਿਲ੍ਹੇ ਵਿੱਚ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 2015 ਹੋ ਗਿਆ ਹੈ। ਜਦ ਕਿ ਕਰੋਨਾ ਕਰਕੇ ਜਲੰਧਰ ਵਿੱਚ 39 ਵੀਂ ਮੌਤ ਹੋਈ ਹੈ। ਨਵੇਂ ਕੇਸਾਂ ਵਿੱਚ ਸ਼ਹੀਦ ਭਗਤ ਸਿੰਘ ਨਗਰ, ਉਜਾਲਾ ਨਗਰ, ਸਤਨਾਮ ਨਗਰ, ਭਗਵਾਨਪੁਰ, ਰਸਤਾ ਮੁਹੱਲਾ, ਬਸਤੀ ਸ਼ੇਖ, ਨਿਊ ਗੁਰੂ ਨਾਨਕ ਨਗਰ, ਬਸਤੀ ਦਾਨਿਸ਼ਮੰਦਾਂ, ਸਰਾਏ ਖਾਸ, ਨਕੋਦਰ ਆਦਿ ਇਲਾਕਿਆਂ ਦੇ ਮਰੀਜ਼ ਸ਼ਾਮਲ ਹਨ। ਇਸੇ ਤਰ੍ਹਾਂ ਫਾਜ਼ਿਲਕਾ ਦੇ ਸਿਵਲ ਸਰਜਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ਿਲ੍ਹੇ ‘ਚ ਕਰੋਨਾ ਵਾਇਰਸ ਦੇ 26 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਨਵੇਂ ਕੇਸਾਂ ‘ਚ 3 ਡੀ. ਸੀ. ਦਫ਼ਤਰ ਦੇ ਮੁਲਾਜ਼ਮ ਤੇ ਇਕ ਬੀਐਸਐਫ ਜਵਾਨ ਵੀ ਸ਼ਾਮਲ ਹੈ।

 

Advertisement

 

Advertisement
Tags :
ਕੋਵਿਡ-19:ਜਲੰਧਰ:ਨਵੇਂਵਿੱਚ