ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਦਰਤ ਵੈੱਲਫੇਅਰ ਟਰੱਸਟ ਦਾ ਸਨਮਾਨ

08:51 AM Oct 05, 2024 IST
ਕੁਦਰਤ ਵੈੱਲਫੇਅਰ ਟਰੱਸਟ ਦੇ ਪ੍ਰਬੰਧਕਾਂ ਨੂੂੰ ਸਨਮਾਨਿਤ ਕਰਦੇ ਹੋਏ ਪਤਵੰਤੇ।

ਚੰਡੀਗੜ੍ਹ: ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਪੰਜਾਬ ਨੇ ਖੂਨਦਾਨ ਤੇ ਪਲੈਟਲੇਟਸ ਦਾਨ ਕਰਨ ਦੇ ਖੇਤਰ ਵਿੱਚ ਵੱਧ ਚੜ੍ਹ ਕੇ ਭੂਮਿਕਾ ਨਿਭਾਉਣ ਵਾਲੀ ਸਮਾਜ ਸੇਵੀ ਜਥੇਬੰਦੀ ਕੁਦਰਤ ਵੈੱਲਫੇਅਰ ਟਰੱਸਟ ਨੂੰ ਸਨਾਮਿਤ ਕੀਤਾ। ਇਸ ਮੌਕੇ ਟਰੱਸਟ ਦੇ ਚੇਅਰਮੈਨ ਜੀਐੱਸ ਆਹਲੂਵਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਧੀ ਕੁਦਰਤ ਕੌਰ ਮੁਹਾਲੀ ਵਿੱਚ ਸੜਕ ਹਾਦਸੇ ਦੌਰਾਨ ਫੌਤ ਹੋ ਗਈ ਸੀ। ਉਨ੍ਹਾਂ ਨੇ ਆਪਣੀ ਧੀ ਦੇ ਨਾਂ ’ਤੇ ਕੁਦਰਤ ਵੈੱਲਫੇਅਰ ਟਰੱਸਟ ਬਣਾ ਕੇ ਸਮਾਜ ਸੇਵਾ ਦਾ ਕੰਮ ਸ਼ੁਰੂ ਕੀਤਾ ਹੈ। ਇਸ ਜਥੇਬੰਦੀ ਨਾਲ 1500 ਦੇ ਕਰੀਬ ਲੋਕ ਜੁੜੇ ਹਨ, ਜੋ ਕਿ ਲੋੜਵੰਦਾਂ ਨੂੰ ਖੂਨਦਾਨ ਤੇ ਪਲੇਟਲੈਟਸ ਮੁਹੱਈਆ ਕਰਵਾਉਂਦੇ ਹਨ। -ਟਨਸ

Advertisement

Advertisement