For the best experience, open
https://m.punjabitribuneonline.com
on your mobile browser.
Advertisement

ਦੇਸ਼ ਦਾ ਸ਼ੇਅਰ ਬਾਜ਼ਾਰ ਨਵੀਂ ਉਚਾਈ ’ਤੇ: ਸੈਂਸੈਕਸ ਤੇ ਨਿਫਟੀ ਨੇ ਖੁੱਲ੍ਹਣ ਮੌਕੇ ਰਿਕਾਰਡ ਬਣਾਇਆ

02:36 PM Jun 30, 2023 IST
ਦੇਸ਼ ਦਾ ਸ਼ੇਅਰ ਬਾਜ਼ਾਰ ਨਵੀਂ ਉਚਾਈ ’ਤੇ  ਸੈਂਸੈਕਸ ਤੇ ਨਿਫਟੀ ਨੇ ਖੁੱਲ੍ਹਣ ਮੌਕੇ ਰਿਕਾਰਡ ਬਣਾਇਆ
Advertisement

ਮੁੰਬਈ, 30 ਜੂਨ

Advertisement

ਘਰੇਲੂ ਸ਼ੇਅਰ ਬਾਜ਼ਾਰ ਅੱਜ ਰਿਕਾਰਡ ਉਚਾਈ ‘ਤੇ ਖੁੱਲ੍ਹੇ। 30 ਸ਼ੇਅਰਾਂ ਵਾਲਾ ਸੈਂਸੈਕਸ 499.42 ਅੰਕਾਂ ਦੇ ਵਾਧੇ ਨਾਲ 64,414.84 ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਖੁੱਲ੍ਹਿਆ, ਜਦ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 136.1 ਅੰਕ ਚੜ੍ਹ ਕੇ 19,108.20 ਅੰਕ ਦੇ ਰਿਕਾਰਡ ਉੱਚ ਪੱਧਰ ‘ਤੇ ਖੁੱਲ੍ਹਿਆ।

Advertisement
Tags :
Advertisement
Advertisement
×