For the best experience, open
https://m.punjabitribuneonline.com
on your mobile browser.
Advertisement

ਜੁੱਤੇ ’ਤੇ ਧਾਰਮਿਕ ਚਿੰਨ੍ਹ ਤੋਂ ਵਿਵਾਦ, ਕੰਪਨੀ ਨੇ ਮੁਆਫ਼ੀ ਮੰਗੀ

07:10 AM Apr 09, 2024 IST
ਜੁੱਤੇ ’ਤੇ ਧਾਰਮਿਕ ਚਿੰਨ੍ਹ ਤੋਂ ਵਿਵਾਦ  ਕੰਪਨੀ ਨੇ ਮੁਆਫ਼ੀ ਮੰਗੀ
Advertisement

ਕੁਆਲਾਲੰਪੁਰ, 8 ਅਪਰੈਲ
ਮਲੇਸ਼ੀਆ ਦੀ ਇੱਕ ਜੁੱਤੇ ਬਣਾਉਣ ਵਾਲੀ ਕੰਪਨੀ ਨੇ ਮੁਆਫ਼ੀ ਮੰਗੀ ਹੈ ਅਤੇ ਆਪਣੇ ਕੁਝ ਜੁੱਤੇ ਵੇਚਣੇ ਬੰਦ ਦਿੱਤੇ ਹਨ ਕਿਉਂਕਿ ਕੁਝ ਮੁਸਲਮਾਨਾਂ ਦਾ ਕਹਿਣਾ ਹੈ ਕਿ ਕੰਪਨੀ ਦਾ ਲੋਗੋ ਭਗਵਾਨ ਸ਼ਬਦ ਲਈ ਅਰਬੀ ਦੀ ਲਿਖਾਈ ਜਿਹਾ ਲਗਦਾ ਹੈ। ਜੁੱਤੇ ਬਣਾਉਣ ਵਾਲੀ ਕੰਪਨੀ ਵਰਨ ਹੋਲਡਿੰਗਜ਼ ਨੇ ਕਿਹਾ ਕਿ ਉੱਚੀ ਅੱਡੀ ਦੇ ਜੁੱਤਿਆਂ ਦੇ ਤਲਿਆਂ ਹੇਠਾਂ ਕੰਪਨੀ ਦਾ ਲੋਗੋ ਬਣਾਇਆ ਗਿਆ ਹੈ। ਕੰਪਨੀ ਨੇ ਹਾਲਾਂਕਿ ਇਹ ਸਵੀਕਾਰ ਕੀਤਾ ਕਿ ਡਿਜ਼ਾਈਨ ’ਚ ਕਮੀਆਂ ਕਾਰਨ ਲੋਕਾਂ ਵੱਲੋਂ ਕੀਤੀ ਵਿਆਖਿਆ ਗਲਤ ਹੋ ਸਕਦੀ ਹੈ। ਕੰਪਨੀ ਨੇ ਕਿਹਾ ਕਿ ਉਨ੍ਹਾਂ ਤੁਰੰਤ ਪ੍ਰਭਾਵ ਨਾਲ ਇਨ੍ਹਾਂ ਜੁੱਤਿਆਂ ਦੀ ਵਿਕਰੀ ਬੰਦ ਕਰ ਦਿੱਤੀ ਹੈ ਅਤੇ ਇਹ ਜੁੱਤੇ ਖਰੀਦਣ ਵਾਲੇ ਗਾਹਕਾਂ ਨੂੰ ਉਨ੍ਹਾਂ ਦੀ ਰਕਮ ਵਾਪਸ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×