ਕਾਂਗਰਸ ਹਰਿਆਣਾ ’ਚ ‘ਅਣਕਿਆਸੇ’ ਨਤੀਜਿਆਂ ਦਾ ਅਧਿਐਨ ਕਰ ਰਹੀ ਹੈ: ਰਾਹੁਲ
10:13 PM Oct 09, 2024 IST
ਨਵੀਂ ਦਿੱਲੀ, 9 ਅਕਤੂਬਰ
Advertisement
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪਾਰਟੀ ਹਰਿਆਣਾ ਦੇ ‘ਅਣਕਿਆਸੇ’ ਨਤੀਜਿਆਂ ਦਾ ਅਧਿਐਨ ਕਰ ਰਹੀ ਹੈ। ਹਰਿਆਣਾ ’ਚ ਹੈਰਾਨੀਜਨਕ ਹਾਰ ਮਗਰੋਂ ਰਾਹੁਲ ਨੇ ਪਹਿਲਾ ਪ੍ਰਤੀਕਰਮ ਦਿੱਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪਾਰਟੀ ਨੂੰ ਹਮਾਇਤ ਦੇਣ ਲਈ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। -ਪੀਟੀਆਈ
Advertisement
Advertisement