ਕਾਂਗਰਸੀ ਆਗੂ ਡੀ ਸ੍ਰੀਨਿਵਾਸ ਦਾ ਦੇਹਾਂਤ
11:04 AM Jun 29, 2024 IST
ਹੈਦਰਾਬਾਦ, 29 ਜੂਨ
ਹੈਦਰਾਬਾਦ, 29 ਜੂਨ
Advertisement
ਆਂਧਰਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੰਤਰੀ ਧਰਮਾਪੁਰੀ ਸ੍ਰੀਨਿਵਾਸ ਦਾ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ੍ਰੀਨਿਵਾਸ(76) ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। -ਏਐੱਨਆਈ
Advertisement
Advertisement
Related News
Advertisement