For the best experience, open
https://m.punjabitribuneonline.com
on your mobile browser.
Advertisement

ਕਾਂਗਰਸੀ ਆਗੂ ਬਚਿੱਤਰ ਸਿੰਘ ਹਾਕੂਵਾਲਾ ਦੀ ਮਾਤਾ ਦਾ ਦੇਹਾਂਤ

10:58 AM Aug 31, 2024 IST
ਕਾਂਗਰਸੀ ਆਗੂ ਬਚਿੱਤਰ ਸਿੰਘ ਹਾਕੂਵਾਲਾ ਦੀ ਮਾਤਾ ਦਾ ਦੇਹਾਂਤ
Advertisement

ਪੱਤਰ ਪ੍ਰੇਰਕ
ਲੰਬੀ, 30 ਅਗਸਤ
ਪਿੰਡ ਹਾਕੂਵਾਲਾ ਦੇ ਸੀਨੀਅਰ ਕਾਂਗਰਸ ਆਗੂ ਅਤੇ ਸਰਪੰਚ ਪ੍ਰਤੀਨਿਧੀ ਬਚਿੱਤਰ ਸਿੰਘ ਹਾਕੂਵਾਲਾ ਦੇ ਮਾਤਾ ਮੁਖਤਿਆਰ ਕੌਰ (82) ਦਾ ਦਿਲ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਅੱਜ ਪਿੰਡ ਹਾਕੂਵਾਲਾ ਵਿਚ ਕੀਤਾ ਗਿਆ। ਇਸ ਮੌਕੇ ਮਹੇਸ਼ਇੰਦਰ ਸਿੰਘ ਬਾਦਲ, ਫਤਿਹ ਸਿੰਘ ਬਾਦਲ, ਸਰਪੰਚ ਪਰਮਜੀਤ ਸਿੰਘ ਕੰਦੂਖੇੜਾ, ਬਹਾਦਰ ਸਿੰਘ ਬਾਦਲ, ਸਰਪੰਚ ਪ੍ਰਤੀਨਿਧੀ ਰਾਜਾ ਭੁੱਲਰਵਾਲਾ, ਨੱਥਾ ਸਿੰਘ ਰੋੜਾਂਵਾਲੀ, ਕੁਲਵੰਤ ਸਿੰਘ ਭੀਟੀਵਾਲਾ, ਮਹਿਲ ਸਿੰਘ ਕਰਾਈਵਾਲਾ, ਮਹੇਸ਼ ਬਾਂਸਲ ਤੇ ਹੋਰਨਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਵੰਡਾਇਆ।

Advertisement
Advertisement
Author Image

sukhwinder singh

View all posts

Advertisement