ਕਾਂਗਰਸ ਵੱਲੋਂ 539 ਲੋਕ ਸਭਾ ਸੀਟਾਂ ਲਈ ਕੋਆਰਡੀਨੇਟਰ ਨਿਯੁਕਤ
11:11 PM Jan 07, 2024 IST
ਨਵੀਂ ਦਿੱਲੀ, 7 ਜਨਵਰੀ
ਕਾਂਗਰਸ ਨੇ ਅੱਜ 539 ਲੋਕ ਸਭਾ ਸੀਟਾਂ ਲਈ ਕੋਆਰਡੀਨੇਟਰਾਂ ਦੀ ਸੂਚੀ ਜਾਰੀ ਕੀਤੀ ਜੋ ਸਬੰਧਤ ਹਲਕਿਆਂ ’ਚ ਸਿਆਸੀ ਹਾਲਾਤ ਦਾ ਜਾਇਜ਼ਾ ਲੈਣਗੇ ਤੇ ਇੰਡੀਆ ਗੱਠਜੋੜ ਵਿੱਚ ਸੀਟਾਂ ਦੀ ਵੰਡ ਬਾਰੇ ਫੀਡਬੈਕ ਦੇਣਗੇ। -ਪੀਟੀਆਈ
Advertisement
Advertisement
Related News
Advertisement