ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਘਿਆਂ ਦੀ ਮੁਰੰਮਤ ਮਗਰੋਂ ਨਹਿਰੀ ਪਾਣੀ ਦੀ ਸਪਲਾਈ ਕੀਤੀ ਪੂਰੀ

07:35 AM Aug 29, 2024 IST

ਪੱਤਰ ਪ੍ਰੇਰਕ
ਮਾਨਸਾ, 28 ਅਗਸਤ
ਨਹਿਰ ਅਤੇ ਗਰਾਊਂਡ ਵਾਟਰ ਮੰਡਲ, ਜਲ ਸਰੋਤ ਵਿਭਾਗ ਜਵਾਹਰਕੇ (ਮਾਨਸਾ) ਦੇ ਕਾਰਜਕਾਰੀ ਇੰਜਨੀਅਰ ਜਗਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਉੱਡਤ ਬਰਾਂਚ ਦੇ ਮਾਈਨਰ ਨੰਬਰ 4 ਅਤੇ 5 ਅਤੇ ਟੈਂਪਰਡ ਮੋਘਿਆਂ ਵਿੱਚ ਕੋਈ ਦਿੱਕਤ ਆ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਪ ਮੰਡਲ ਅਫ਼ਸਰ ਭੈਣੀ ਨਹਿਰ ਉਪ ਮੰਡਲ ਜਵਾਹਰਕੇ ਵੱਲੋਂ ਰਿਪੋਰਟ ਪੇਸ਼ ਕਰਕੇ ਦੱਸਿਆ ਕਿ ਉੱਡਤ ਬਰਾਂਚ ਦੇ ਮਾਈਨਰ ਨੰਬਰ 4 ਤੇ 5 ਅਤੇ ਟੈਂਪਰਡ ਮੋਘਿਆਂ ਨੂੰ ਠੀਕ ਕਰ ਦਿੱਤਾ ਗਿਆ ਹੈ ਅਤੇ ਇਸ ਉਪਰੰਤ ਨਹਿਰ ਵਿੱਚ ਪਾਣੀ ਫੁੱਲ ਸਪਲਾਈ ’ਤੇ ਚਲਾਇਆ ਗਿਆ ਹੈ।

Advertisement

Advertisement