For the best experience, open
https://m.punjabitribuneonline.com
on your mobile browser.
Advertisement

ਕਮਰਸ਼ੀਅਲ ਸਿਲੰਡਰ 19 ਰੁਪਏ ਸਸਤਾ

07:20 AM May 02, 2024 IST
ਕਮਰਸ਼ੀਅਲ ਸਿਲੰਡਰ 19 ਰੁਪਏ ਸਸਤਾ
Advertisement

ਨਵੀਂ ਦਿੱਲੀ: ਜੈੱਟ ਈਂਧਨ ਜਾਂ ਏਟੀਐੱਫ ਦੀਆਂ ਕੀਮਤਾਂ ’ਚ ਅੱਜ 0.7 ਫੀਸਦੀ ਦਾ ਵਾਧਾ ਕੀਤਾ ਗਿਆ, ਜਦੋਂ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਵਰਗੇ ਅਦਾਰਿਆਂ ਵੱਲੋਂ ਵਰਤੇ ਜਾਣ ਵਾਲੇ ਵਪਾਰਕ ਐੱਲਪੀਜੀ ਦੀਆਂ ਕੀਮਤਾਂ ’ਚ 19 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ। ਰਾਸ਼ਟਰੀ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਫਿਊਲ ਦੀ ਕੀਮਤ 749.25 ਰੁਪਏ ਪ੍ਰਤੀ ਕਿਲੋਲਿਟਰ ਜਾਂ 0.7 ਫੀਸਦੀ ਦੇ ਵਾਧੇ ਨਾਲ 101,642.88 ਰੁਪਏ ਪ੍ਰਤੀ ਕਿਲੋਲਿਟਰ ਹੋ ਗਈ ਹੈ। ਵਪਾਰਕ ਐੱਲਪੀਜੀ ਦੀ ਕੀਮਤ 19 ਰੁਪਏ ਘਟਾ ਕੇ 1,745.50 ਰੁਪਏ ਕਰ ਦਿੱਤੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×