ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਮੇਡੀਅਨ ਨੀਲ ਨੰਦਾ ਦਾ 32 ਸਾਲ ਦੀ ਉਮਰ ਵਿੱਚ ਦੇਹਾਂਤ

06:27 AM Dec 26, 2023 IST

ਲਾਸ ਏਂਜਲਸ: ‘ਜਿੰਮੀ ਕਿਮਲ ਲਾਈਵ’ ਅਤੇ ‘ਐਡਮ ਡਿਵਾਈਨਜ਼ ਹਾਊਸ ਪਾਰਟੀ’ ਤੋਂ ਮਸ਼ਹੂਰ ਭਾਰਤੀ ਮੂਲ ਦੇ ਕਾਮੇਡੀਅਨ ਨੀਲ ਨੰਦਾ (32) ਦਾ ਦੇਹਾਂਤ ਹੋ ਗਿਆ ਹੈ। ਨੰਦਾ ਦੇ ਲੰਬੇ ਸਮੇਂ ਤੋਂ ਮੈਨੇਜਰ ਗ੍ਰੇਗ ਵੇਇਸ ਨੇ ਮਨੋਰੰਜਨ ਵੈੱਬਸਾਈਟ ਵੈਰਾਇਟੀ ਨੂੰ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਇੱਕ ਵਧੀਆ ਕਮੇਡੀਅਨ ਅਤੇ ਵਧੀਆ ਮਨੁੱਖ’ ਸੀ। ਉਸ ਦੀ ਮੌਤ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਕਾਮੇਡੀਅਨ ਨੇ ਹੁਣੇ-ਹੁਣੇ ਆਪਣਾ 32ਵਾਂ ਜਨਮ ਦਿਨ ਮਨਾਇਆ ਸੀ। ਕੈਨੇਡਾ ਦੇ ਜੋਕਰਜ਼ ਥੀਏਟਰ ਅਤੇ ਕਾਮੇਡੀ ਕਲੱਬ ਨੇ ਸੋਸ਼ਲ ਮੀਡੀਆ ’ਤੇ ਸ਼ੋਕ ਸੰਦੇਸ਼ ਸਾਂਝੇ ਕੀਤੇ। -ਪੀਟੀਆਈ

Advertisement

Advertisement
Advertisement