For the best experience, open
https://m.punjabitribuneonline.com
on your mobile browser.
Advertisement

ਮਾਲ ਗੱਡੀਆਂ ਦੀ ਟੱਕਰ: ਲੋਕੋ ਪਾਇਲਟ ਅਤੇ ਸਹਾਇਕ ਦੀ ਅੱਖ ਲੱਗਣ ਕਾਰਨ ਵਾਪਰਿਆ ਸੀ ਹਾਦਸਾ

06:56 PM Jun 06, 2024 IST
ਮਾਲ ਗੱਡੀਆਂ ਦੀ ਟੱਕਰ  ਲੋਕੋ ਪਾਇਲਟ ਅਤੇ ਸਹਾਇਕ ਦੀ ਅੱਖ ਲੱਗਣ ਕਾਰਨ ਵਾਪਰਿਆ ਸੀ ਹਾਦਸਾ
Advertisement

ਨਵੀਂ ਦਿੱਲੀ, 4 ਜੂਨ
ਪੰਜਾਬ ਵਿੱਚ ਮਾਲ ਗੱਡੀ ਦੀ ਟੱਕਰ ਦੇ ਚਾਰ ਦਿਨ ਬਾਅਦ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੋਕੋ ਪਾਇਲਟ ਅਤੇ ਉਸ ਦੇ ਸਹਾਇਕ ਦੀ ਅੱਖ ਲੱਗ ਗਈ ਸੀ ਜਿਸ ਕਾਰਨ ਉਹ ਲਾਲ ਸਿਗਨਲ ਉੱਤੇ ਬ੍ਰੇਕ ਲਗਾਉਣ ਵਿੱਚ ਅਸਫਲ ਰਹੇ ਸਨ। ਇਹ ਘਟਨਾ 2 ਜੂਨ ਨੂੰ ਪੰਜਾਬ ਦੇ ਸਰਹਿੰਦ ਜੰਕਸ਼ਨ ਅਤੇ ਸਾਧੂਗੜ੍ਹ ਰੇਲਵੇ ਸਟੇਸ਼ਨ ਦੇ ਵਿਚਾਲੇ ਤੜਕੇ 3.15 ਵਜੇ ਵਾਪਰੀ ਸੀ।

Advertisement

Advertisement
Author Image

A.S. Walia

View all posts

Advertisement
Advertisement
×