ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਸਡੀਐੱਮ ਵੱਲੋਂ ਸੀਐੱਨਜੀ ਮੋਟਰਸਾਈਕਲ ਲਾਂਚ

11:04 AM Oct 11, 2024 IST
ਮੋਟਰਸਾਈਕਲ ਲਾਂਚ ਕਰਦੇ ਹੋਏ ਐੱਸਡੀਐੱਮ ਪਰਦੀਪ ਬੈਂਸ ਤੇ ਹੋਰ। -ਫੋਟੋ: ਜੱਗੀ

ਪਾਇਲ

Advertisement

ਬੈਨੀਪਾਲ ਆਟੋਜ਼ ਈਸੜੂ ਵਿੱਚ ਬਜਾਜ ਆਟੋਜ਼ ਦੇ ਮਾਰਕੀਟ ’ਚ ਆਏ ਦੁਨੀਆਂ ਦੇ ਪਹਿਲੇ ਸੀਐੱਨਜੀ ਮੋਟਰਸਾਈਕਲ ਫਰੀਡਮ 125 ਸੀਸੀ ਐੱਸਡੀਐੱਮ ਪਾਇਲ ਪਰਦੀਪ ਸਿੰਘ ਬੈਂਸ, ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਕੈਪਟਨ ਸੁਖਵਿੰਦਰ ਸਿੰਘ ਬਰਾੜ ਵੱਲੋਂ ਲਾਂਚ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਬੈਂਸ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ’ਚ ਇਸ ਤਰ੍ਹਾਂ ਦੇ ਵਾਹਨ ਬਹੁਤ ਸਹਾਈ ਸਿੱਧ ਹੋਣਗੇ। ਇਸ ਮੌਕੇ ਜਨਰਲ ਮੈਨੇਜਰ ਹਰੀਸ਼ ਦੱਤਾ ਤੇ ਮੈਨੇਜਰ ਵਿਕਾਸ ਗੌਤਮ ਨੇ ਦੱਸਿਆ ਕਿ ਇਹ ਮੋਟਰਸਾਈਕਲ ਤਿੰਨ ਮਾਡਲਾਂ ’ਚ ਤੇ ਵੱਖ ਵੱਖ ਰੰਗਾਂ ’ਚ 95 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਉਪਲੱਬਧ ਹੈ। -ਪੱਤਰ ਪ੍ਰੇਰਕ

Advertisement
Advertisement