ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੇਵਾਮੁਕਤੀ ਦੀ ਉਮਰ ਹੱਦ ਵਧਾਏਗਾ ਚੀਨ

07:39 AM Sep 14, 2024 IST

ਪੇਈਚਿੰਗ:

Advertisement

ਚੀਨ ਅਗਲੇ ਸਾਲ ਆਪਣੇ ਵਰਕਰਾਂ ਦੀ ਸੇਵਾਮੁਕਤੀ ਉਮਰ ਹੱਦ ਵਧਾਉਣ ਜਾ ਰਿਹਾ ਹੈ। ਪੁਰਸ਼ਾਂ ਲਈ ਸੇਵਾਮੁਕਤੀ ਦੀ ਉਮਰ ਹੱਦ ਵਧਾ ਕੇ 63 ਸਾਲ ਕੀਤੀ ਜਾਵੇਗੀ, ਜਦਕਿ ਮਹਿਲਾਵਾਂ ਦੀ ਸੇਵਾਮੁਕਤੀ ਉਨ੍ਹਾਂ ਦੀ ਨੌਕਰੀ ਦੇ ਹਿਸਾਬ ਨਾਲ 55 ਤੋਂ 58 ਸਾਲ ’ਤੇ ਕੀਤੀ ਜਾਵੇਗੀ। ਮੌਜੂਦਾ ਸਮੇਂ ’ਚ ਪੁਰਸ਼ 60 ਸਾਲ ’ਚ ਰਿਟਾਇਰ ਹੁੰਦੇ ਹਨ, ਜਦਕਿ ਔਰਤਾਂ ਨੂੰ ਨੌਕਰੀ ਦੇ ਹਿਸਾਬ ਨਾਲ 50 ਜਾਂ 55 ਸਾਲ ਦੀ ਉਮਰ ’ਚ ਰਿਟਾਇਰ ਕੀਤਾ ਜਾਂਦਾ ਹੈ। ਚੀਨ ਵੱਲੋਂ ਅਗਲੇ ਸਾਲ ਜਨਵਰੀ ’ਚ ਇਹ ਨੀਤੀ ਲਾਗੂ ਕੀਤੀ ਜਾਵੇਗੀ। ਸਰਕਾਰ ਲਈ ਪੈਨਸ਼ਨ ਅਦਾਇਗੀ ਵੱਡੀ ਸਮੱਸਿਆ ਬਣ ਗਈ ਹੈ, ਜਿਸ ਕਾਰਨ ਉਸ ਨੇ ਇਹ ਫ਼ੈਸਲਾ ਲਿਆ ਹੈ। -ਏਪੀ

Advertisement
Advertisement