ਛੋਟਾ ਰਾਜਨ ਏਮਸ ’ਚ ਦਾਖਲ
06:30 AM Jan 11, 2025 IST
ਨਵੀਂ ਦਿੱਲੀ:
Advertisement
‘ਅੰਡਰ ਵਰਲਡ ਡੌਨ’ ਛੋਟਾ ਰਾਜਨ ਨੂੰ ਸਰਜਰੀ ਲਈ ਇੱਥੇ ਏਮਸ ਲਿਆਂਦਾ ਗਿਆ ਹੈ। ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਉਸ ਨੂੰ ਨੱਕ ਦੇ ਅਪਰੇਸ਼ਨ ਲਈ ਬੀਤੇ ਦਿਨ ਏਮਸ ਲਿਆਂਦਾ ਗਿਆ। ਡਾਕਟਰਾਂ ਨੇ ਸਰਜਰੀ ਕਰਾਉਣ ਦੀ ਸਲਾਹ ਦਿੱਤੀ ਸੀ ਅਤੇ ਸੰਭਾਵਨਾ ਹੈ ਕਿ ਅਪਰੇਸ਼ਨ ਮਗਰੋਂ ਉਸ ਨੂੰ ਤਿਹਾੜ ਜੇਲ੍ਹ ਵਾਪਸ ਲਿਆਂਦਾ ਜਾਵੇਗਾ। ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਜੇਲ੍ਹ ਹਸਪਤਾਲ ’ਚ ਰੱਖਿਆ ਜਾਵੇਗਾ। -ਪੀਟੀਆਈ
Advertisement
Advertisement