ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੁੱਡਾ ਅਲੀਸ਼ੇਰ ਵਿੱਚ ਛਿੰਝ ਮੇਲਾ ਭਲਕੇ

11:20 AM Oct 11, 2024 IST

ਪੱਤਰ ਪੇ੍ਰਕ
ਮੁੱਲਾਂਪੁਰ ਗ਼ਰੀਬਦਾਸ, 10 ਅਕਤੂਬਰ
ਛਿੰਝ ਕਮੇਟੀ, ਯੂਥ ਕਲੱਬ ਪਿੰਡ ਖੁੱਡਾ ਅਲੀਸ਼ੇਰ ਵੱਲੋਂ ਸਮੂਹ ਨੱਗਰ ਦੇ ਸਹਿਯੋਗ ਨਾਲ 121ਵਾਂ ਸਾਲਾਨਾ ਕੁਸ਼ਤੀ ਦੰਗਲ 12 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਮੁੱਖ ਪ੍ਰਬੰਧਕਾਂ ਵਿੱਚੋਂ ਬਾਬਾ ਗੁਰਦਿਆਲ ਸਿੰਘ ਨੇ ਮੁੱਲਾਂਪੁਰ ਗਰੀਬਦਾਸ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਡਾ. ਬੀ ਆਰ ਅੰਬੇਡਕਰ ਸਟੇਡੀਅਮ ਵਿੱਚ ਹੋਣ ਜਾ ਰਹੇ ਦੰਗਲ ਵਿੱਚ ਤਿੰਨ ਝੰਡੀ ਦੀਆਂ ਕੁਸ਼ਤੀਆਂ ਪਹਿਲਵਾਨ ਮਿਰਜਾ ਇਰਾਨ ਤੇ ਅਜੈ ਬਾਰਨ, ਗੁਰਜੀਤ ਮਗਰੋੜ ਤੇ ਗੋਲੂ ਚੰਡੀਗੜ੍ਹ, ਲੱਕੀ ਗਰਚਾ ਤੇ ਲੱਖਾ ਆਲਮਗੀਰ ਦਰਮਿਆਨ ਹੋਣਗੀਆਂ। ਇਸੇ ਦੌਰਾਨ ਸਿਰਫ ਸੱਦਾ ਪੱਤਰ ਵਾਲੇ ਪਹਿਲਵਾਨ ਹੀ ਕੁਸ਼ਤੀਆਂ ਲੜਨਗੇ।

Advertisement

Advertisement