For the best experience, open
https://m.punjabitribuneonline.com
on your mobile browser.
Advertisement

ਛੱਤੀਸਗੜ੍ਹ: ਬੀਜਾਪੁਰ ਦੇ ਜੰਗਲਾਂ ’ਚ ਸੁਰੱਖਿਆ ਦਸਤਿਆਂ ਨੇ 6 ਨਕਸਲੀ ਮਾਰੇ, ਮਰਨ ਵਾਲਿਆਂ ’ਚ ਔਰਤ ਵੀ ਸ਼ਾਮਲ

11:30 AM Mar 27, 2024 IST
ਛੱਤੀਸਗੜ੍ਹ  ਬੀਜਾਪੁਰ ਦੇ ਜੰਗਲਾਂ ’ਚ ਸੁਰੱਖਿਆ ਦਸਤਿਆਂ ਨੇ 6 ਨਕਸਲੀ ਮਾਰੇ  ਮਰਨ ਵਾਲਿਆਂ ’ਚ ਔਰਤ ਵੀ ਸ਼ਾਮਲ
ਫਾਈਲ ਫੋਟੋ।
Advertisement

ਬੀਜਾਪੁਰ, 27 ਮਾਰਚ
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨੇ ਮੁਕਾਬਲੇ ਵਿਚ ਮਹਿਲਾ ਨਕਸਲੀ ਸਮੇਤ 6 ਨਕਸਲੀਆਂ ਨੂੰ ਮਾਰ ਦਿੱਤਾ ਹੈ। ਪੁਲੀਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਾਸਾਗੁੜਾ ਥਾਣਾ ਖੇਤਰ ਦੇ ਅਧੀਨ ਚਿਕੁਰਭੱਟੀ ਅਤੇ ਪੁਸਬਕਾ ਪਿੰਡਾਂ ਦੇ ਜੰਗਲਾਂ ਵਿੱਚ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਛੇ ਨਕਸਲੀ ਮਾਰੇ ਗਏ। ਇਨ੍ਹਾਂ ਵਿੱਚ ਮਹਿਲਾ ਨਕਸਲੀ ਵੀ ਸ਼ਾਮਲ ਹੈ।

Advertisement

Advertisement
Author Image

Advertisement
Advertisement
×