For the best experience, open
https://m.punjabitribuneonline.com
on your mobile browser.
Advertisement

ਸ਼ਤਰੰਜ: ਭਾਰਤੀ ਟੀਮਾਂ ਦੀ ਜੇਤੂ ਸ਼ੁਰੂਆਤ

07:37 AM Sep 13, 2024 IST
ਸ਼ਤਰੰਜ  ਭਾਰਤੀ ਟੀਮਾਂ ਦੀ ਜੇਤੂ ਸ਼ੁਰੂਆਤ
Advertisement

ਬੁਡਾਪੈਸਟ:

Advertisement

ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਦੀ ਅਗਵਾਈ ਹੇਠ ਭਾਰਤੀ ਪੁਰਸ਼ ਟੀਮ ਨੇ ਇੱਥੇ 45ਵੇਂ ਸ਼ਤਰੰਜ ਓਲੰਪਿਆਡ ਵਿੱਚ ਮੋਰੱਕੋ ਨੂੰ 4-0 ਨਾਲ ਹਰਾ ਕੇ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਉਧਰ ਭਾਰਤੀ ਮਹਿਲਾ ਟੀਮ ਨੇ ਵੀ ਜਮਾਇਕਾ ’ਤੇ 3.5-0.5 ਨਾਲ ਜਿੱਤ ਹਾਸਲ ਕੀਤੀ। ਵਿਸ਼ਵ ਚੈਂਪੀਅਨਸ਼ਿਪ ਦਾ ਚੈਲੰਜਰ ਡੀ. ਗੁਕੇਸ਼ ਪਹਿਲੇ ਗੇੜ ’ਚ ਨਹੀਂ ਖੇਡਿਆ। -ਪੀਟੀਆਈ

Advertisement

Advertisement
Author Image

joginder kumar

View all posts

Advertisement