ਨਿਊਯਾਰਕ:
ਭਾਰਤ ਦੀ ਆਰ ਵੈਸ਼ਾਲੀ ਨੇ ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਦੇ ਮਹਿਲਾ ਵਰਗ ਵਿੱਚ ਕਾਂਸੀ ਤਗ਼ਮਾ ਜਿੱਤਿਆ ਅਤੇ ਇਸ ਤਰ੍ਹਾਂ ਇੱਥੇ ਰੈਪਿਡ ਮੁਕਾਬਲੇ ’ਚ ਕੋਨੇਰੂ ਹੰਪੀ ਦੇ ਖ਼ਿਤਾਬ ਜਿੱਤਣ ਮਗਰੋਂ ਦੇਸ਼ ਦੇ ਖਿਡਾਰੀਆਂ ਨੇ ਸਾਲ 2024 ਦੇ ਅਖੀਰ ਵਿੱਚ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ।’ - ਪੀਟੀਆਈ