For the best experience, open
https://m.punjabitribuneonline.com
on your mobile browser.
Advertisement

ਸ਼ਤਰੰਜ: ਅੱਜ ਪ੍ਰਗਨਾਨੰਦਾ ਅਤੇ ਫਿਰੋਜ਼ਾ ਹੋਣਗੇ ਆਹਮੋ-ਸਾਹਮਣੇ

08:04 AM Apr 05, 2024 IST
ਸ਼ਤਰੰਜ  ਅੱਜ ਪ੍ਰਗਨਾਨੰਦਾ ਅਤੇ ਫਿਰੋਜ਼ਾ ਹੋਣਗੇ ਆਹਮੋ ਸਾਹਮਣੇ
Advertisement

ਟੋਰਾਂਟੋ, 4 ਅਪਰੈਲ
ਭਾਰਤ ਦਾ ਸਟਾਰ ਖਿਡਾਰੀ ਆਰ ਪ੍ਰਗਰਨਾਨੰਦਾ ਇੱਥੇ ਸ਼ੁਰੂ ਹੋਏ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ’ਚ ਆਪਣੇ ਮੁਹਿੰਮ ਦੀ ਸ਼ੁਰੂਆਤ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਖ਼ਿਲਾਫ਼ ਕਰੇਗਾ ਜਦਕਿ ਡੀ ਗੁਕੇਸ਼ ਅਤੇ ਵਿਦਿਤ ਗੁਜਰਾਤੀ ਆਲ ਇੰਡੀਅਨ ਮੁਕਾਬਲੇ ਵਿੱਚ ਆਹਮੋ-ਸਾਹਮਣੇ ਹੋਣਗੇ। ਦੋ ਸਿਖਰਲੀ ਰੈਂਕਿੰਗ ਵਾਲੇ ਖਿਡਾਰੀਆਂ ਫੈਬੀਆਨੋ ਕਾਰੂਆਨਾ ਅਤੇ ਹਿਕਾਰੂ ਨਾਕਾਮੁਰਾ ਵਿਚਾਲੇ ਆਲ-ਅਮਰੀਕੀ ਮੁਕਾਬਲਾ ਹੋਵੇਗਾ। ਮਹਿਲਾ ਵਰਗ ਦੇ ਪਹਿਲੇ ਗੇੜ ਵਿੱਚ ਵੀ ਦੋ ਭਾਰਤੀ ਖਿਡਾਰਨਾਂ ਆਰ ਵੈਸ਼ਾਲੀ ਅਤੇ ਕੋਨੇਰੂ ਹੰਪੀ ਆਹਮੋ-ਸਾਹਮਣੇ ਹੋਣਗੀਆਂ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×