ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਤਰੰਜ: ਗੁਕੇਸ਼ ਨੇ ਵਿਦਿਤ ਨੂੰ ਦਿੱਤੀ ਮਾਤ

07:02 AM Apr 15, 2024 IST

ਟੋਰਾਂਟੋ: ਭਾਰਤ ਦੇ ਡੀ ਗੁਕੇਸ਼ ਨੇ ਹਮਵਤਨ ਵਿਦਿਤ ਗੁਜਰਾਤੀ ਨੂੰ ਹਰਾ ਕੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਦੇ ਅੱਠਵੇਂ ਗੇੜ ਤੋਂ ਬਾਅਦ ਰੂਸ ਦੇ ਇਆਨ ਨੇਪੋਮਨੀਆਚੀ ਨਾਲ ਸਾਂਝੀ ਲੀਡ ਹਾਸਲ ਕਰ ਲਈ ਹੈ। ਆਰ ਪ੍ਰਗਨਾਨੰਦਾ ਨੇ ਫਿਰੋਜ਼ਾ ਅਲੀਰੇਜ਼ਾ ਨਾਲ ਡਰਾਅ ਖੇਡਿਆ ਜਦੋਂ ਕਿ ਹਿਕਾਰੂ ਨਾਕਾਮੁਰਾ ਨੇ ਫੈਬੀਆਨੋ ਕਾਰੂਆਨਾ ਨੂੰ ਮਾਤ ਦਿੱਤੀ। ਨੇਪੋਮਨੀਆਚੀ ਤੇ ਨਿਜਾਤ ਅੱਬਾਸੋਵ ਵਿਚਾਲੇ ਮੁਕਾਬਲਾ ਵੀ ਡਰਾਅ ਰਿਹਾ। ਗੁਕੇਸ਼ ਤੇ ਨੇਪੋਮਨੀਆਚੀ ਦੇ ਪੰਜ ਜਦਕਿ ਨਾਕਾਮੁਰਾ ਤੇ ਪ੍ਰਗਨਾਨੰਦਾ ਦੇ 4.5 ਅੰਕ ਹਨ। ਕਾਰੂਆਨਾ ਚਾਰ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਗੁਜਰਾਤੀ 3.5 ਅਤੇ ਅੱਬਾਸੋਵ ਦੇ 2.5 ਅੰਕ ਹਨ। -ਪੀਟੀਆਈ

Advertisement

Advertisement
Advertisement