For the best experience, open
https://m.punjabitribuneonline.com
on your mobile browser.
Advertisement

ਮਠਿਆਈਆਂ ਦੀਆਂ ਦੁਕਾਨਾਂ ਦੀ ਜਾਂਚ

10:45 AM Oct 30, 2024 IST
ਮਠਿਆਈਆਂ ਦੀਆਂ ਦੁਕਾਨਾਂ ਦੀ ਜਾਂਚ
ਮਠਿਆਈ ਦੀ ਇੱਕ ਦੁਕਾਨ ਦੀ ਜਾਂਚ ਕਰਦੇ ਹੋਏ ਸਿਹਤ ਮੁਲਾਜ਼ਮ।-ਫੋਟੋ: ਓਬਰਾਏ
Advertisement

ਖੰਨਾ (ਨਿੱਜੀ ਪੱਤਰ ਪ੍ਰੇਰਕ):

Advertisement

ਪਿੰਡ ਇਕੋਲਾਹਾ ਵਿੱਚ ਐੱਸਐੱਮਓ ਡਾ. ਰਵੀ ਦੱਤ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਮਠਿਆਈਆਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ। ਸਿਹਤ ਇੰਸਪੈਕਟਰ ਵਰਿੰਦਰ ਮੋਹਨ ਨੇ ਕਈ ਦੁਕਾਨਾਂ ਵਿੱਚ ਖਰਾਬ ਸਾਮਾਨ ਸੁਟਵਾਇਆ ਤੇ ਉਨ੍ਹਾਂ ਨੂੰ ਧਿਆਨ ਰੱਖਣ ਦੀ ਤਾੜਨਾ ਕੀਤੀ। ਇਸ ਤੋਂ ਇਲਾਵਾ ਦੁਕਾਨ ਅਤੇ ਔਜਾਰਾਂ ਦੀ ਨਿਯਮਿਤ ਸਫ਼ਾਈ ਰੱਖਣ ’ਤੇ ਕਰਮਚਾਰੀਆਂ ਨੂੰ ਮਠਿਆਈਆਂ ਦੀ ਡੀਲਿੰਗ ਮੌਕੇ ਹੱਥ ਧੋਣ ਦੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਰਾਮਪਾਲ ਸਿੰਘ, ਦਵਿੰਦਰ ਸਿੰਘ ਅਤੇ ਨਿਰਭੈ ਸਿੰਘ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement