For the best experience, open
https://m.punjabitribuneonline.com
on your mobile browser.
Advertisement

ਚੰਦਰਜਯੋਤੀ ਸਿੰਘ ਨੇ ਏਡੀਸੀ ਵਜੋਂ ਅਹੁਦਾ ਸਾਂਭਿਆ

06:52 AM Sep 26, 2024 IST
ਚੰਦਰਜਯੋਤੀ ਸਿੰਘ ਨੇ ਏਡੀਸੀ ਵਜੋਂ ਅਹੁਦਾ ਸਾਂਭਿਆ
Advertisement

ਰੂਪਨਗਰ (ਪੱਤਰ ਪ੍ਰੇਰਕ): ਆਈਏਐਸ ਚੰਦਰਜਯੋਤੀ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ (ਪੇਂਡੂ ਵਿਕਾਸ) ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ 2020 ਬੈਚ ਦੇ ਆਈਏਐਸ ਅਫ਼ਸਰ ਹਨ ਅਤੇ ਉਹ ਪਹਿਲਾਂ ਸੁਲਤਾਨਪੁਰ ਲੋਧੀ ਅਤੇ ਮੁਹਾਲੀ ਵਿੱਚ ਸੇਵਾਵਾਂ ਨਿਭਾਉਣ ਉਪਰੰਤ ਐਡੀਸ਼ਨਲ ਸੈਕਟਰੀ ਵਿਜੀਲੈਂਸ ਅਤੇ ਤਾਲਮੇਲ ਤੋਂ ਬਦਲ ਕੇ ਰੂਪਨਗਰ ਵਿੱਚ ਆਏ ਹਨ।

Advertisement

Advertisement
Advertisement
Author Image

Advertisement