ਚੰਡੀਗੜ੍ਹ-ਸ਼ਿਮਲਾ ਕੌਮੀ ਮਾਰਗ ਭਾਰੀ ਵਾਹਨਾਂ ਲਈ ਖੋਲ੍ਹਿਆ
03:21 PM Jul 13, 2023 IST
Advertisement
ਅੰਬਿਕਾ ਸ਼ਰਮਾ
ਸੋਲਨ, 13 ਜੁਲਾਈ
ਚੰਡੀਗੜ੍ਹ-ਸ਼ਿਮਲਾ ਰਾਸ਼ਟਰੀ ਰਾਜਮਾਰਗ ਨੂੰ ਬੁੱਧਵਾਰ ਰਾਤ ਤੋਂ ਭਾਰੀ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਹਾਈਵੇਅ 'ਤੇ ਫਸੇ ਵਾਹਨਾਂ ਨੂੰ ਕੁਮਾਰਹੱਟੀ ਨੇੜੇ ਚੱਕੀ ਮੋੜ, ਧਰਮਪੁਰ ਅਤੇ ਪੱਤਾ ਮੋੜ 'ਤੇ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ।
Advertisement
Advertisement