School Timings ਠੰਢ ਤੇ ਧੁੁੰਦ ਕਰਕੇ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ
11:28 PM Jan 10, 2025 IST
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 10 ਜਨਵਰੀ
ਠੰਢ ਤੇ ਸੰਘਣੀ ਧੁੰਦ ਕਰਕੇ ਚੰਡੀਗੜ੍ਹ ਦੇ ਸਾਰੇ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਦਾ ਸਮਾਂ ਤਬਦੀਲ ਕੀਤਾ ਗਿਆ ਹੈ। ਡਾਇਰੈਕਟਰ ਸਕੂਲ ਸਿੱਖਿਆ ਨੇ ਪ੍ਰੈੱਸ ਰਿਲੀਜ਼ ’ਚ ਸਕੂਲਾਂ ਦਾ ਸਮਾਂ ਤਬਦੀਲ ਕਰਨ ਬਾਰੇ ਸੂਚਿਤ ਕੀਤਾ ਹੈ।
ਸਰਕਾਰੀ ਸਕੂਲ/ਸਰਕਾਰੀ ਏਡਿਡ ਸਕੂਲ: 13 ਜਨਵਰੀ ਤੋਂ 18 ਜਨਵਰੀ
ਸਿੰਗਲ ਸ਼ਿਫਟ ਵਾਲੇ ਸਕੂਲ: ਸਾਰੀਆਂ ਕਲਾਸਾਂ 9:30 ਵਜੇ ਤੋਂ 2:30 ਵਜੇ
ਡਬਲ ਸ਼ਿਫਟ ਵਾਲੇ ਸਕੂਲ: ਪਹਿਲੀ ਤੋਂ 5ਵੀਂ ਕਲਾਸ- ਦੁਪਹਿਰ 12:30 ਵਜੇ ਤੋਂ ਸ਼ਾਮੀਂ 3:30 ਵਜੇ ਤੱਕ
6ਵੀਂ ਕਲਾਸ ਤੋਂ ਉਪਰ - ਸਵੇਰੇ 9:30 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ
Advertisement
ਨਿੱਜੀ ਸਕੂਲ: ਸਵੇਰੇ 9:30 ਵਜੇ ਤੋਂ ਸ਼ਾਮੀਂ 3:30 ਵਜੇ ਤੱਕ
Advertisement
Advertisement