For the best experience, open
https://m.punjabitribuneonline.com
on your mobile browser.
Advertisement

ਚਨਾਰਥਲ ਵੱਲੋਂ ਅਕਾਲੀ ਦਲ ਦੇ ਜ਼ਿਲ੍ਹਾ ਅਹੁਦੇਦਾਰਾਂ ਦਾ ਐਲਾਨ

11:46 AM Mar 23, 2024 IST
ਚਨਾਰਥਲ ਵੱਲੋਂ ਅਕਾਲੀ ਦਲ ਦੇ ਜ਼ਿਲ੍ਹਾ ਅਹੁਦੇਦਾਰਾਂ ਦਾ ਐਲਾਨ
ਸਰਨਜੀਤ ਸਿੰਘ ਚਨਾਰਥਲ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਵ-ਨਿਯੁਕਤ ਅਹੁਦੇਦਾਰਾਂ ਨਾਲ। -ਫ਼ੋਟੋ: ਸੂਦ
Advertisement

ਪੱਤਰ ਪ੍ਰੇਰਕ
ਅਮਲੋਹ, 22 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਨੇ ਅੱਜ ਇੱਥੇ ਪਾਰਟੀ ਦਫ਼ਤਰ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਰਵਿੰਦਰ ਸਿੰਘ ਖਾਲਸਾ, ਹਰਬੰਸ ਸਿੰਘ ਬਡਾਲੀ, ਕੁਲਦੀਪ ਸਿੰਘ ਮਛਰਾਈ ਅਤੇ ਕੰਵਲਜੀਤ ਸਿੰਘ ਗਿੱਲ ਦੀ ਮੌਜੂਦਗੀ ਵਿੱਚ ਅਹੁਦੇਦਾਰਾਂ ਐਲਾਨਦੇ ਹੋਏ ਪਰਮਜੀਤ ਸਿੰਘ ਖਨਿਆਣ ਨੂੰ ਜ਼ਿਲ੍ਹਾ ਸਰਪਰਸਤ, ਕੈਪਟਨ ਜਸਵੰਤ ਸਿੰਘ ਬਾਜਵਾ ਨੂੰ ਮੁੱਖ ਬੁਲਾਰਾ, ਕੁਲਜੀਤ ਸਿੰਘ ਨਰੈਣਗੜ੍ਹ, ਬੇਅੰਤ ਸਿੰਘ ਬੈਣਾ, ਬਲਵੰਤ ਸਿੰਘ ਘੁੱਲੂਮਾਜਰਾ, ਅਮਰਜੀਤ ਸਿੰਘ ਮੁੱਢੜੀਆ, ਕੁਲਵੰਤ ਸਿੰਘ ਫਤਹਿਗੜ੍ਹ ਨਿਊਆ, ਜਸਵਿੰਦਰ ਸਿੰਘ ਗਰੇਵਾਲ ਬੁੱਗਾ, ਨਿਰਭੈ ਸਿੰਘ ਵਿਰਕ, ਅਮਰੀਕ ਸਿੰਘ ਮੇਜੀ, ਨਰਿੰਦਰ ਸਿੰਘ ਸਲਾਣਾ, ਸੁਰਜੀਤ ਸਿੰਘ ਬਰੌਗਾ, ਇੰਦਰਜੀਤ ਸਿੰਘ ਚਤੁਰਪੁਰਾ, ਕਰਮਜੀਤ ਸਿੰਘ ਬਬਲੀ, ਕੇਸਰ ਸਿੰਘ ਸਲਾਣਾ, ਸਤਨਾਮ ਸਿੰਘ ਸ਼ਾਹਪੁਰ, ਅਵਤਾਰ ਸਿੰਘ ਸਲਾਣਾ, ਕੇਸਰ ਸਿੰਘ ਸਲਾਣਾ, ਦਾਰਾ ਸਿੰਘ, ਪਰਮਜੀਤ ਸਿੰਘ ਪੰਮੀ ਸਮਸ਼ਪੁਰ, ਰਵੀਇੰਦਰ ਸਿੰਘ ਸਨੀ ਰੰਧਾਵਾ, ਗਿਆਨ ਸਿੰਘ ਲੱਲੋ, ਰਣਜੀਤ ਸਿੰਘ ਪਹੇੜੀ, ਕੈਪਟਨ ਰਛਪਾਲ ਸਿੰਘ ਮਛਰਾਏ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਕਰਨੈਲ ਸਿੰਘ ਫਤਹਿਗੜ੍ਹ ਨਿਊਆ, ਚਰਨ ਸਿੰਘ ਜਲਾਲਪੁਰ, ਜਸਪਾਲ ਸਿੰਘ ਢਿੱਲੋਂ ਲਾਡਪੁਰ, ਡਾ. ਪਰਮਜੀਤ ਸਿੰਘ ਸਲਾਣਾ, ਸਾਧੂ ਸਿੰਘ ਰਤਨਪਾਲੋ, ਬਲਵੀਰ ਸਿੰਘ ਕਪੂਰਗੜ੍ਹ, ਹਰਚੰਦ ਸਿੰਘ ਕਪੂਰਗੜ੍ਹ, ਜੁਝਾਰ ਸਿੰਘ ਮਛਰਾਏ, ਸ਼ੇਰ ਸਿੰਘ ਮਛਰਾਈ, ਸਵਿੰਦਰ ਸਿੰਘ ਭਗੜਾਣਾ, ਜਗਮੇਲ ਸਿੰਘ ਰਾਜਗੜ੍ਹ ਛੰਨਾ, ਡਾ. ਗੁਲਜ਼ਾਰ ਸਿੰਘ ਹਿੰਮਤਗੜ੍ਹ ਛੰਨਾ, ਮਹਿੰਦਰ ਸਿੰਘ ਭੱਦਲਥੂਹਾ, ਲਖਵਿੰਦਰ ਸਿੰਘ ਗੁਰਧਨਪੁਰ, ਦਸਵਿੰਦਰ ਸਿੰਘ ਰੋਡਾ ਸੌਟੀ ਅਤੇ ਜਗਵਿੰਦਰ ਸਿੰਘ ਜੱਗੀ ਬਰੌਗਾ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਐਲਾਨਿਆ।

Advertisement

Advertisement
Author Image

sukhwinder singh

View all posts

Advertisement
Advertisement
×